Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

July 2017

7a. ਕਿਸ ਉਮਰ ਵਿੱਚ ਤੁਹਾਡੇ ਬੱਚੇ ਨੇ ਛੋਟੇ-ਛੋਟੇ ਵਾਕ ਬੋਲਣਾ ਸ਼ੁਰੂ ਕਰ ਦਿੱਤਾ ਸੀ?

ਕਿਹੜੀ ਭਾਸ਼ਾ ਵਿੱਚ?

7b. ਕਿਸ ਉਮਰ ਵਿੱਚ ਤੁਹਾਡੇ ਬੱਚੇ ਨੇ ਪੂਰੇ ਵਾਕ ਬੋਲਣਾ ਸ਼ੁਰੂ ਕਰ ਦਿੱਤਾ ਸੀ?

ਕਿਹੜੀ ਭਾਸ਼ਾ ਵਿੱਚ?

8. ਤੁਹਾਡਾ ਬੱਚਾ ਕਿਹੜੀ ਭਾਸ਼ਾ ਵਿੱਚ ਝੂਠੀਆਂ-ਮੂਠੀਆਂ ਭੂਮਿਕਾਵਾਂ ਨਿਭਾਉਂਦਾ ਹੈ?

9. ਤੁਹਾਡੇ ਬੱਚੇ ਨੇ ਅਜੇ ਤੱਕ ਅੰਗਰੇਜ਼ੀ ਕਿਵੇਂ ਸਿੱਖੀ ਹੈ (ਟੈਲੀਵਿਜ਼ਨ ਸ਼ੋਅ, ਭੈਣ-ਭਰਾ, ਬਾਲ-ਸੰਭਾਲ, ਆਦਿ)?

ਘਰ/ਪਰਿਵਾਰ ਤੋਂ ਬਾਹਰ ਦੀ ਭਾਸ਼ਾ

10. ਕੀ ਤੁਹਾਡੇ ਬੱਚੇ ਨੇ ਕਿਸੇ ਨਰਸਰੀ, ਹੈੱਡ ਸਟਾਰਟ ਜਾਂ ਬਾਲ-ਸੰਭਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ? ਹਾਂ ਨਹੀਂ

ਜੇ ਹਾਂ, ਤਾਂ ਇਹ ਪ੍ਰੋਗਰਾਮ ਕਿਹੜੀ ਭਾਸ਼ਾ ਵਿੱਚ ਕਰਵਾਇਆ ਗਿਆ ਸੀ?

ਨਰਸਰੀ ਜਾਂ ਬਾਲ-ਸੰਭਾਲ ਸਥਾਪਨਾ ਵਿੱਚ ਹੋਰਨਾਂ ਲੋਕਾਂ ਨਾਲ ਤੁਹਾਡਾ ਬੱਚਾ ਕਿਹੜੀ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ?

11. ਤੁਹਾਡੇ ਬੱਚੇ ਵੱਲੋਂ ਦੋਸਤਾਂ ਦੇ ਨਾਲ ਭਾਸ਼ਾ ਦੀ ਵਰਤੋਂ ਦਾ ਤੁਸੀਂ ਕਿਸ ਤਰ੍ਹਾਂ ਵਰਣਨ ਕਰੋਗੇ?

ਭਾਸ਼ਾਈ ਟੀਚੇ

12. ਤੁਹਾਡੇ ਬੱਚੇ ਵਾਸਤੇ ਤੁਹਾਡੇ ਭਾਸ਼ਾਈ ਟੀਚੇ ਕੀ ਹਨ? ਉਦਾਹਰਨ ਲਈ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇੱਕ ਤੋਂ ਵਧੇਰੇ ਭਾਸ਼ਾਵਾਂ ਵਿੱਚ ਨਿਪੁੰਨ ਹੋਵੇ?

13. ਕੀ ਤੁਸੀਂ ਆਪਣੇ ਬੱਚੇ ਨੂੰ ਇਹ ਯਕੀਨੀ ਬਣਾਉਣ ਲਈ ਇੱਕ ਤੋਂ ਵਧੇਰੇ ਭਾਸ਼ਾਵਾਂ ਸਿਖਾਈਆਂ ਹਨ ਤਾਂ ਜੋ ਉਹ ਦੋਭਾਸ਼ੀ ਜਾਂ ਬਹੁ-ਭਾਸ਼ੀ ਬਣ ਜਾਵੇ? ਹਾਂ ਨਹੀਂ

14. ਕੀ ਤੁਹਾਡੇ ਬੱਚੇ ਨੂੰ ਤੁਹਾਡੇ ਰਿਸ਼ਤੇਦਾਰਾਂ ਜਾਂ ਦੂਰ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਲਈ ਅੰਗਰੇਜ਼ੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਬੋਲਣ ਦੀ ਲੋੜ ਪੈਂਦੀ ਹੈ?

ਹਾਂ ਨਹੀਂ

ਜੇ ਹਾਂ, ਤਾਂ ਕਿਹੜੀ ਭਾਸ਼ਾ(ਵਾਂ) ਵਿੱਚ?

ਈਮਰਜੈਂਟ ਲਿਟਰੇਸੀ

15. ਕੀ ਤੁਹਾਡੇ ਬੱਚੇ ਕੋਲ ਘਰ ਵਿੱਚ ਕਿਤਾਬਾਂ ਹਨ ਜਾਂ ਕੀ ਉਹ ਲਾਇਬਰੇਰੀ ਤੋਂ ਲੈ ਕੇ ਕਿਤਾਬਾਂ ਪੜ੍ਹਦਾ/ਦੀ ਹੈ?

ਇਹ ਕਿਤਾਬਾਂ ਕਿਹੜੀ ਭਾਸ਼ਾ(ਵਾਂ) ਵਿੱਚ ਉਸਨੂੰ ਪੜ੍ਹਕੇ ਸੁਣਾਈਆਂ ਜਾਂਦੀਆਂ ਹਨ?

16a. ਕੀ ਤੁਹਾਡਾ ਬੱਚਾ ਅੰਗਰੇਜ਼ੀ ਦੇ ਕਿਸੇ ਅੱਖਰਾਂ ਜਾਂ ਧੁਨੀਆਂ ਦਾ ਨਾਮ ਲੈ ਸਕਦਾ ਹੈ? ਹਾਂ ਨਹੀਂ

16b. ਕੀ ਤੁਹਾਡਾ ਬੱਚਾ ਕਿਸੇ ਹੋਰ ਭਾਸ਼ਾ ਦੇ ਅੱਖਰਾਂ ਜਾਂ ਅੱਖਰ-ਚਿੰਨ੍ਹਾਂ ਨੂੰ ਪਛਾਣ ਸਕਦਾ ਹੈ? ਹਾਂ ਨਹੀਂ

ਜੇ ਹਾਂ, ਤਾਂ ਕਿਹੜੀ ਭਾਸ਼ਾ(ਵਾਂ) ਵਿੱਚ?

Punjabi

2