Benchmarks
View scores and output across OCR models spanning many document categories.
Want to run these evals on your own documents?
Talk to Salesਪੰਜਾਬ ਸਰਕਾਰ 12/6/29
ਦਫਤਰ ਤੋਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਪੰਜਾਬ
ਪੁੱਡਾ ਭਵਨ, ਸੈਕਟਰ 62, ਐੱਸ.ਏ.ਐੱਸ. ਨਗਰ
ਜਨਤਕ ਸੂਚਨਾ
ਵਿਸ਼ਾ: - ਸੈਕਟਰ ਡਿਵਾਈਡਿੰਗ ਰੋਡ 92 ਅਤੇ 92 ਅਲਫਾ ਪਿੰਡ
ਚੱਪੜਚਿੜੀ ਖੁਰਦ ਦੀ ਕੁੱਲ ਰਕਬਾ 14.7500 ਏਕੜ,
ਪ੍ਰਾਪਤ ਕਰਨ ਸਬੰਧੀ ਐਵਾਰਡ ਸੁਣਾਉਣ ਦੇ ਸਮੇਂ ਵਿਚ
ਵਾਧਾ ਕਰਨ ਬਾਰੇ।
ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਮਕਾਨ, ਉਸਾਰੀ ਤੇ
ਸ਼ਹਿਰੀ ਵਿਕਾਸ ਵਿਭਾਗ ਵਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ.
06/14/2020-6 ਐੱਚ.ਜੀ.1/1226 ਮਿਤੀ 05.06.2024 ਰਾਹੀਂ
ਉਪਰੋਕਤ ਵਿਸ਼ੇ ਸਬੰਧੀ ਸਕੀਮ ਦੀ ਪ੍ਰਾਪਤ ਕੀਤੀ ਜਾ ਰਹੀ ਭੋਂ ਦਾ ਐਵਾਰਡ
ਸੁਣਾਉਣ ਦੇ ਸਮੇਂ ਵਿਚ ਪ੍ਰਸ਼ਾਸਕੀ ਕਾਰਨਾਂ ਕਰ ਕੇ ਮਿਤੀ 31.08.2024
ਤੱਕ ਦਾ ਵਾਧਾ ਕੀਤਾ ਹੈ।
DPR/NA/12/23278/2023/34353
ਭੋਂ ਪ੍ਰਾਪਤੀ ਕੁਲੈਕਟਰ
ਪੰਜਾਬ ਸਰਕਾਰ 12/6
ਦਫ਼ਤਰ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਪੰਜਾਬ
ਪੁੱਡਾ ਭਵਨ, ਸੈਕਟਰ-62, ਐਸ.ਏ.ਐਸ. ਨਗਰ
ਜਨਤਕ ਸੂਚਨਾ
ਵਿਸ਼ਾ: - ਸੈਕਟਰ ਡਿਵਾਈਡਿੰਗ ਰੋਡ 92 ਅਤੇ 92 ਅਲਫਾ ਪਿੰਡ
ਚੱਪੜਚਿੜੀ ਖੁਰਦ ਦੀ ਕੁੱਲ ਰਕਬਾ 14.7500 ਏਕੜ
ਪ੍ਰਾਪਤ ਕਰਨ ਸਬੰਧੀ-ਐਵਾਰਡ ਸੁਣਾਉਣ ਦੇ ਸਮੇਂ ਵਿਚ
ਵਾਧਾ ਕਰਨ ਬਾਰੇ।
ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਮਕਾਨ, ਉਸਾਰੀ
ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ.
06/14/2020-6 ਐੱਚ.ਜੀ.1/1226 ਮਿਤੀ 05.06.2024 ਰਾਹੀਂ
ਉਪਰੋਕਤ ਵਿਸ਼ੇ ਸਬੰਧੀ ਸਕੀਮ ਦੀ ਪ੍ਰਾਪਤ ਕੀਤੀ ਜਾ ਰਹੀ ਭੌਂ ਦਾ
ਐਵਾਰਡ ਸੁਣਾਉਣ ਦੇ ਸਮੇਂ ਵਿਚ ਪ੍ਰਸ਼ਾਸਕੀ ਕਾਰਨਾਂ ਕਰਕੇ ਮਿਤੀ
31.08.2024 ਤੱਕ ਵਾਧਾ ਕੀਤਾ ਜਾਂਦਾ ਹੈ।
DPR/Pb/34353
ਭੌਂ ਪ੍ਰਾਪਤੀ ਕੁਲੈਕਟਰ।
Scanned with OKEN Scanner