Benchmarks
View scores and output across OCR models spanning many document categories.
Want to run these evals on your own documents?
Talk to Sales
3685-9
22/10/09.
ਅਤਿ ਜਰੂਰੀ
ਪੰਜਾਬ ਸਰਕਾਰ
ਮਾਲ ਵਿਭਾਗ
(ਜਗੀਰ ਸ਼ਾਖਾ)
ਸੇਵਾ ਵਿਖੇ,
| o/o. Deputy Commissioner Jalandhar | |||
| D.C. | N | 22/10/09 | |
| A.D.C. | M | ||
| A.C. | M | Reader to DC | |
| E.M. | D.R.O. | RRR | |
| Attested with | |||
| Reader to DC 26/10/09 | |||
1. ਪੰਜਾਬ ਰਾਜ ਦੇ ਸਮੂਹ ਮੰਡਲਾਂ ਦੇ ਕਮਿਸ਼ਨਰਜ਼/ਡਿਪਟੀ ਕਮਿਸ਼ਨਰਜ਼/ ਸਮੂਹ ਡਿਪਟੀ ਡਾਇਰੈਕਟਰਜ਼, ਅਰਬਨ ਲੋਕਲ ਬਾਡੀਜ਼।
2. ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ,
ਪੰਜਾਬ, ਚੰਡੀਗੜ੍ਹ
ਮੀਮੋ ਨੰ: 3/1/08-ਜ-1/ 7688
ਚੰਡੀਗੜ੍ਹ, ਮਿਤੀ 12-10-09
ਵਿਸ਼ਾ:- ਪੀ.ਪੀ.ਐਕਟ, 1973 ਅਧੀਨ ਰਿਜਨਲ ਡਿਪਟੀ ਡਾਇਰੈਕਟਰ, ਅਰਬਨ ਲੋਕਲ ਬਾਡੀਜ਼ ਨੂੰ ਕੁਲੈਕਟਰ ਦੀਆਂ ਪਾਵਰਾਂ ਦੇਣ ਸਬੰਧੀ।
ਉਪਰੋਕਤ ਵਿਸ਼ੇ ਸਬੰਧੀ ਜਾਰੀ ਕੀਤੀ ਨੋਟੀਫਿਕੇਸ਼ਨ ਮਿਤੀ 10 ਅਗਸਤ, 2009, ਜਿਸ ਰਾਹੀਂ ਸਾਰੇ ਡਿਪਟੀ ਡਾਇਰੈਕਟਰਜ਼, ਅਰਬਨ ਲੋਕਲ ਬਾਡੀਜ਼ ਨੂੰ ਪੰਜਾਬ ਪਬਲਿਕ ਪ੍ਰੀਮਿਸਜ ਐਂਡ ਲੈਂਡ (ਇਵਕਸ਼ਨ ਐਂਡ ਰੈਂਟ ਰਿਕਵਰੀ) ਐਕਟ, 1973 ਦੀ ਧਾਰਾ 2 ਕਲਾਜ਼ (ਏ) ਤਹਿਤ ਕੁਲੈਕਟਰ ਦੀਆਂ ਪਾਵਰਾਂ ਦਿੱਤੀਆਂ ਗਈਆਂ ਹਨ, ਦੀ ਕਾਪੀ ਤੁਰੰਤ ਪਾਲਣਾ ਹਿੱਤ ਭੇਜੀ ਜਾਂਦੀ ਹੈ।
ਸ਼ਕੁੰਤਲਾ ਦੇਵੀ
ਅਧੀਨ ਸਕੱਤਰ ਮਾਲ (ਸ)
ਦਫਤਰ ਡਿਪਟੀ ਕਮਿਸ਼ਨਰ ਜਲੰਧਰ
ਪੱਤਰ ਨੰਬਰ 708 / ਅ.ਸ. ਮਿਤੀ 5/11/2009
ਇਸ ਦਾ ਇਕ ਉਤਾਰਾ ਸਮੇਤ ਉਤਾਰਾ ਨੋਟੀਫਿਕੇਸ਼ਨ 10 ਅਗਸਤ
2009 ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਸੂਚਨਾ ਅਤੇ
ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ।
ਹ: ਡਿਪਟੀ ਕਮਿਸ਼ਨਰ
ਜਲੰਧਰ
2/2