Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਦਫ਼ਤਰ ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ।
(ਕੰਪਲੈਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਫੇਜ਼-8, ਬਲਾਕ-ਈ, ਐਸ.ਏ.ਐਸ. ਨਗਰ)

ਪਬਲਿਕ ਨੋਟਿਸ

ਨੰ: 159

ਮਿਤੀ 29-01-2025

ਵਿਸ਼ਾ : National Curriculum Framework (Foundational Stage) and
(School Education) ਸੰਬੰਧੀ।

ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦਸੱਣਯੋਗ ਹੈ ਕਿ NCERT ਵੱਲੋਂ NCF(SE) ਅਤੇ (FS) ਜਾਰੀ
ਕੀਤਾ ਗਿਆ ਹੈ। (ਕਾਪੀ ਨਾਲ ਨੱਥੀ)। ਉਕਤ ਦੋਨਾਂ ਦਸਤਾਵੇਜ਼ਾਂ ਨੂੰ ਪੰਜਾਬ ਵਿੱਚ ਲਾਗੂ ਕਰਨ ਜਾਂ
ਨਾ ਕਰਨ ਸੰਬੰਧੀ ਆਪ ਜੀ ਦੇ ਸੁਝਾਅ ਹੇਠ ਦਿੱਤੇ ਗੂਗਲ ਫਾਰਮ ਤੇ ਮਿਤੀ 5 ਫਰਵਰੀ 2025
ਤੱਕ ਭਰੇ ਜਾਣ।

https://docs.google.com/forms/d/e/1FAIpQLSeivcGSL-DqO8fRqyS7GveP_DU5V6TDdtUhyFTDM5EYJ1qalQ/viewform?usp=header

ਸਹਾਇਕ ਡਾਇਰੈਕਟਰ
ਐਸ.ਸੀ.ਈ.ਆਰ.ਟੀ., ਪੰਜਾਬ।