Benchmarks
View scores and output across OCR models spanning many document categories.
Want to run these evals on your own documents?
Talk to Sales Page 1 of 1
ਤੁਹਾਨੂੰ ਹੇਠਾਂ ਦਿੱਤੇ ਕੰਮ ਕਰਨ ਦੀ ਲੋੜ ਹੈ:
- BeyondHousing ਦੇ ਕਰਮਚਾਰੀਆਂ ਅਤੇ ਪ੍ਰਾਪਰਟੀ ਦਾ ਸਨਮਾਨ ਕਰਨਾ
- ਗੋਪਨੀਯਤਾ ਅਤੇ ਸੁਰੱਖਿਆ ਦੇ ਦੂਜੇ ਲੋਕਾਂ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਣ ਦਾ ਸਾਨੂੰ ਆਪਣੇ ਸਹੀ ਵੇਰਵੇ ਦੇਣਾ
- ਨਾ ਚੀਕਣਾ-ਚਿਲਾਉਣਾ ਅਤੇ ਨਾ ਹੀ ਗਾਲਾਂ ਕੱਢਣਾ।
ਅਸੀਂ ਹੇਠਾਂ ਦਿੱਤੇ ਕੰਮ ਕਰਕੇ ਤੁਹਾਡੇ ਅਧਿਕਾਰ ਸੀਮਿਤ ਕਰ ਸਕਦੇ ਹਾਂ:
- ਜੇਕਰ ਤੁਸੀਂ ਹਾਲ ਹੀ ਵਿੱਚ ਕਿਸੇ ਰਿਹਾਇਸ਼ ਪ੍ਰਦਾਤਾ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਧਮਕੀ ਦਿੱਤੀ ਹੈ ਤਾਂ ਰਿਹਾਇਸ਼ ਲਈ ਭੁਗਤਾਨ ਕਰਨ ਤੋਂ ਇਨਕਾਰ ਕਰਨਾ
- ਜੇਕਰ ਤੁਸੀਂ ਰਿਹਾਇਸ਼ੀ ਕਿਰਾਏਦਾਰੀ ਐਕਟ (Residential Tenancies Act) ਤਹਿਤ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਪ੍ਰਾਪਰਟੀ ਤੋਂ ਬਾਹਰ ਕੱਢਣਾ
- ਜੇਕਰ ਤੁਸੀਂ ਸਾਡੇ ਕਰਮਚਾਰੀਆਂ ਨੂੰ ਧਮਕੀ ਦਿੰਦੇ ਹੋ ਤਾਂ ਤੁਹਾਨੂੰ ਫੋਨ ਉੱਤੇ ਅਪਾਇੰਟਮੈਂਟਾਂ ਕਰਨ ਲਈ ਕਹਿਣਾ।
ਜੇਕਰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਕ੍ਰਿਪਾ ਕਰਕੇ ਸਟਾਫ ਦੇ ਕਿਸੇ ਕਰਮਚਾਰੀ ਨੂੰ ਪੁੱਛੋ।
ਜੇਕਰ ਤੁਹਾਨੂੰ ਲਗਦਾ ਹੈ ਕਿ ਅਸੀਂ ਤੁਹਾਡੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਤਾਂ ਕਿਸੇ ਮੈਨੇਜਰ ਨਾਲ ਗੱਲਬਾਤ ਕਰਨ ਦੀ ਬਿਨਤੀ ਕਰੋ।
ਜੇਕਰ ਤੁਸੀਂ ਕੀਤੀ ਕਾਰਵਾਈ ਤੋਂ ਨਾਖੁਸ਼ ਹੋ, ਤਾਂ ਤੁਸੀਂ CEO ਨੂੰ ਸ਼ਿਕਾਇਤ ਕਰ ਸਕਦੇ ਹੋ। ਅਸੀਂ 30 ਦਿਨਾਂ ਵਿੱਚ ਤੁਹਾਡੀ ਸ਼ਿਕਾਇਤ ਨੂੰ ਹੱਲ ਕਰਾਂਗੇ।
Aboriginal Flag
Torres Strait Islander Flag
Rainbow flag
Interpreter logo
Accredited logo