Benchmarks
View scores and output across OCR models spanning many document categories.
Want to run these evals on your own documents?
Talk to Sales
KCRHA
King County Regional Homelessness Authority
King County Regional Homelessness Authority (KCRHA, ਕਿੰਗ ਕਾਊਂਟੀ ਰੀਜ਼ਨਲ ਹੋਮਲੈਸਨੈੱਸ ਅਥਾਰਟੀ) Ombuds Office (ਲੋਕਪਾਲ ਦਫ਼ਤਰ)
Ombuds Office ਕਿਵੇਂ ਸਹਾਇਤਾ ਕਰ ਸਕਦਾ ਹੈ?
ਕੀ ਤੁਸੀਂ King County ਵਿੱਚ ਬੇਘਰਾਂ-ਸੰਬੰਧੀ ਸੇਵਾਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ
ਫਿਰ ਇਹ ਸੇਵਾਵਾਂ ਪ੍ਰਦਾਨ ਕਰਦੇ ਹੋ?
ਕੀ ਤੁਹਾਨੂੰ ਕਿਸੇ ਪ੍ਰਦਾਤਾ ਨਾਲ ਸਮੱਸਿਆ ਦਾ ਹੱਲ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ?
ਕੀ ਤੁਸੀਂ ਕਿਸੇ ਟਿੱਪਣੀ, ਚਿੰਤਾ ਜਾਂ ਸ਼ਿਕਾਇਤ ਬਾਰੇ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ?
ਕੀ ਅਸੀਂ ਬੇਘਰਾਂ ਲਈ ਉਪਲਬਧ ਸੇਵਾਵਾਂ ਜਾਂ ਸੰਬੰਧਿਤ ਸਰੋਤਾਂ ਨਾਲ ਜੁੜਨ ਵਿੱਚ ਤੁਹਾਡੀ
ਸਹਾਇਤਾ ਕਰ ਸਕਦੇ ਹਾਂ?
ਕੀ ਤੁਸੀਂ ਪ੍ਰਦਾਤਾ ਹੋ ਅਤੇ ਤੁਹਾਡੇ ਕੋਲ ਸੁਧਾਰ ਬਾਰੇ ਸੁਝਾਅ ਜਾਂ ਫੀਡਬੈਕ ਹੈ?
Ombuds Office ਸਹਾਇਤਾ ਲਈ ਉਪਲਬਧ ਹੈ!
ਕਾਲ ਕਰੋ: 206.639.4601
ਈਮੇਲ ਕਰੋ: ombuds@kchra.org
ਕੋਈ ਚਿੰਤਾ ਜਾਂ ਸ਼ਿਕਾਇਤ ਦਰਜ ਕਰਨ ਲਈ
ਸਾਡੇ ਨਾਲ ਔਨਲਾਈਨ ਸੰਪਰਕ ਕਰੋ ਜਾਂ
ਸਾਨੂੰ ਕਾਲ ਕਰੋ: