Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਕੈਲੀਫੋਰਨੀਆ ਰਾਜ – ਸਿਹਤ ਅਤੇ ਮਨੁੱਖੀ ਸੇਵਾਵਾਂ ਏਜੰਸੀ
ਸਿਹਤ ਸੰਭਾਲ ਸੇਵਾਵਾਂ ਵਿਭਾਗ

ਮੈਡੀ-ਕਲ ਬਾਲਗ ਡੈਂਟਲ ਲਾਭ

ਪਿਆਰੇ ਮੈਡੀ-ਕਲ ਮੈਂਬਰ,

ਫੈੱਡਰੈਲ ਪ੍ਰਵਾਨਗੀ 'ਤੇ, ਬਾਲਗ ਡੈਂਟਲ ਲਾਭ 1 ਜਨਵਰੀ, 2018 ਤੋਂ ਬਦਲਣਗੇ। ਇੱਕ ਕੁਸਲ ਨਰਸਿੰਗ ਜਾਂ ਇੰਟਰਮੀਡੀਏਟ ਸੰਭਾਲ ਸੁਵਿਧਾ ਵਿੱਚ ਗਰਭਵਤੀ ਔਰਤਾਂ ਜਾਂ ਬਾਲਗਾਂ ਲਈ ਡੈਂਟਲ ਲਾਭ ਨਹੀਂ ਨਹੀਂ ਬਦਲਣਗੇ। ਬੱਚਿਆਂ ਦੇ ਡੈਂਟਲ ਲਾਭ ਨਹੀਂ ਬਦਲਣਗੇ।

ਤੁਹਾਡੇ ਕੋਲ ਹੁਣ ਇਹ ਸੇਵਾਵਾਂ ਹਨ:

  • ਨਰੀਖਣ ਅਤੇ ਐਕਸ-ਰੇ
  • ਸਫਾਈ (ਪ੍ਰੋਫਾਈਲੈਕਸਿਸ)
  • ਫਲੋਰਾਈਡ ਇਲਾਜ
  • ਫਿਲਿੰਗ
  • ਅਗਲੇ ਦੰਦਾਂ ਵਿੱਚ ਰੂਟ ਕਨਾਲ
  • ਪੂਰਵਨਿਰਮਤ ਕਰਾਊਨ
  • ਪੂਰਾ ਬਣਾਉਟੀ ਦੰਦਾਂ ਦਾ ਸੈੱਟ
  • ਹੋਰ ਮੈਡੀਕਲ ਤੌਰ 'ਤੇ ਲੋੜੀਂਦੀਆਂ ਡੈਂਟਲ ਸੇਵਾਵਾਂ

ਸ਼ਾਮਲ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਸ਼ਾਮਲ ਹਨ:

  • ਵਧੇਰੇ ਕਿਸਮਾਂ ਦੇ ਨਰੀਖਣ
  • ਅਤਿਰਿਕਤ ਸਾਫ਼-ਸਫ਼ਾਈ (ਸਕੇਲਿੰਗ ਅਤੇ ਰੂਟ ਪਲੈਨਿੰਗ)
  • ਲੈਬਾਰਟਰੀ ਕਰਾਊਨ
  • ਬਣਾਉਟੀ ਦੰਦਾਂ ਦਾ ਅਧੂਰਾ ਸੈੱਟ
  • ਪਿਛਲੇ ਦੰਦਾਂ ਵਿੱਚ ਰੂਟ ਕਨਾਲ

ਜੇਕਰ ਮੈਡੀਕਲ ਤੌਰ 'ਤੇ ਲੋੜੀਂਦੀਆਂ ਹੋਣ ਤਾਂ ਡੈਂਟਲ ਸੇਵਾਵਾਂ ਸਾਲਾਨਾ $1800 ਦੀ ਸੀਮਾ ਤੋਂ ਵੱਧ ਹੋ ਸਕਦੀਆਂ ਹਨ।

ਸਵਾਲਾਂ ਲਈ ਜਾਂ ਕਿਸੇ ਦੰਦਾਂ ਦੇ ਡਾਕਟਰ ਨੂੰ ਲੱਭਣ ਲਈ

  • ਡੈਂਟੀ-ਕਲ ਨੂੰ 1-800-322-6384 'ਤੇ ਕਾਲ ਕਰੋ। ਜਾਂ www.denti-cal.ca.gov 'ਤੇ ਜਾਓ।
  • ਸੈਕਰਾਮੈਂਟੋ ਵਿੱਚ, ਆਪਣੇ ਪਲਾਨ ਨੂੰ ਕਾਲ ਕਰੋ:
    • ਐਕਸੈਸ ਡੈਂਟਲ: 1-877-821-3234
    • ਹੈਲਥ ਨੈੱਟ ਡੈਂਟਲ: 1-877-550-3868