Benchmarks
View scores and output across OCR models spanning many document categories.
Want to run these evals on your own documents?
Talk to Sales
ਪੰਜਾਬ ਸਕੂਲ ਸਿੱਖਿਆ ਬੋਰਡ
ਹੁਕਮ
ਵਿਸ਼ਾ: ਰਜਿਸਟ੍ਰੇਸ਼ਨ / ਕੰਟੀਨਿਊਏਸ਼ਨ ਫੀਸ ਸਬੰਧੀ।
ਉਪਰੋਕਤ ਵਿਸ਼ੇ ਸਬੰਧ ਬੋਰਡ ਦੀ ਮਿਤੀ 11.8.17 ਨੂੰ ਹੋਈ ਮੀਟਿੰਗ ਵਿੱਚ ਮੱਦ ਨੰ: 3 (1) ਸਬੰਧੀ ਹੋਏ ਨਿਰਣੇ ਦੀ ਲੋਅ ਵਿੱਚ ਨੌਵੀਂ ਅਤੇ ਗਿਆਰਵੀਂ ਪੱਧਰ ਤੇ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਪਤ ਕੀਤੀ ਜਾਂਦੀ ਫੀਸ ਹੁਣ ਸੀ.ਬੀ.ਐਸ.ਈ. ਬੋਰਡ ਵੱਲੋਂ ਲਈਆਂ ਜਾਂਦੀਆਂ ਫੀਸਾਂ ਦੇ ਪੈਟਰਨ ਤੇ ਲਈ ਜਾਵੇਗੀ। ਇਹ ਫੈਸਲਾ ਮਿਤੀ 01.04.2018 ਤੋਂ ਲਾਗੂ ਹੋਵੇਗਾ।
| ਲੜੀ ਨੰ | ਜਮਾਤ | ਪਹਿਲਾਂ ਲਈ ਜਾਂਦੀ ਫੀਸ (ਰੁਪਏ) | ਨਵੀਂ ਨਿਰਧਾਰਤ ਫੀਸ (ਰੁਪਏ) |
|---|---|---|---|
| 1. | ਨੌਵੀਂ | 250 | 150 |
| 2. | ਗਿਆਰਵੀਂ | 150 | 150 |
ਇਹ ਹੁਕਮ ਮਿਤੀ 01.04. 2018 ਤੋਂ ਲਾਗੂ ਹੋਣਗੇ।
ਮਿਤੀ : 03.10.17
ਸਕੱਤਰ,
ਪੰਜਾਬ ਸਕੂਲ ਸਿੱਖਿਆ ਬੋਰਡ
ਨੰ: ਪਸਸਬ-ਲੇਖਾ/2017/982
ਮਿਤੀ: 10.10.2017
ਉਪਰੋਕਤ ਦਾ ਉਤਾਰਾ ਨਿਮਨਲਿਖਤ ਨੂੰ ਸੂਚਨਾ ਅਤੇ ਯੋਗ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:-
- ਨਿੱਜੀ ਸਕੱਤਰ ਟੂ ਚੇਅਰਮੈਨ, ਚੇਅਰਮੈਨ ਜੀ ਦੀ ਸੂਚਨਾ ਹਿੱਤ।
- ਨਿੱਜੀ ਸਹਾਇਕ ਟੂ ਸੀਨੀਅਰ ਵਾਈਸ ਚੇਅਰਪਰਸਨ, ਸੀਨੀਅਰ ਵਾਈਸ ਚੇਅਰਪਰਸਨ ਜੀ ਦੀ ਸੂਚਨਾ ਹਿੱਤ।
- ਨਿੱਜੀ ਸਹਾਇਕ ਟੂ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਜੀ ਦੀ ਸੂਚਨਾ ਹਿੱਤ।
- ਨਿੱਜੀ ਸਹਾਇਕ ਟੂ ਸਕੱਤਰ, ਸਕੱਤਰ ਜੀ ਦੀ ਸੂਚਨਾ ਹਿੱਤ।
- ਡਾਇਰੈਕਟਰ (ਕੰਪਿਊਟਰ)
- ਡਾਇਰੈਕਟਰ (ਅਕਾਦਮਿਕ)
- ਕੰਟਰੋਲਰ ਪ੍ਰੀਖਿਆਵਾਂ/ ਸੰਯੁਕਤ ਸਕੱਤਰ ਪ੍ਰੀਖਿਆਵਾਂ
- ਵਿੱਤ ਤੇ ਵਿਕਾਸ ਅਫਸਰ
- ਉੱਪ-ਸਕੱਤਰ ਪੁਸੱਤਕਾਂ
- ਉੱਪ-ਸਕੱਤਰ ਪ੍ਰੀਖਿਆ-1, 2 ਅਤੇ 3
- ਉਪ ਕੰਟਰੋਲਰ (ਲੋਕਲ ਆਡਿਟ)
- ਉਪ-ਸਕੱਤਰ (ਲੇਖਾ)
- ਸਹਾਇਕ ਸਕੱਤਰ ਰਜਿਸਟ੍ਰੇਸ਼ਨ/ ਮਾਈਗਰੇਸ਼ਨ
- ਸਹਾਇਕ ਸਕੱਤਰ, ( ਲੇਖਾ-1, 2)
- ਸਮੂਹ ਮੈਨੇਜਰ ਖੇਤਰੀ ਦਫਤਰ/ ਸਮੂਹ ਪ੍ਰਿੰਸੀਪਲ ਆਦਰਸ਼ ਸਕੂਲ
- ਸੁਪਰਡੈਂਟ ਲੇਖਾ-6,9,15,16 ਅਤੇ ਕੈਸ਼ੀਅਰ
- ਸੁਪਰਡੈਂਟ ਫਾਰਮ ਸੈਕਸ਼ਨ ਪ੍ਰੀਖਿਆ ਸ਼ਾਖਾ-1, 2, ਅਤੇ 3
ਪੰਜਾਬ ਸਕੂਲ ਸਿੱਖਿਆ ਬੋਰਡ।
ਵਿੱਤ ਤੇ ਵਿਕਾਸ ਅਫਸਰ
ਵਾਸਤੇ ਸਕੱਤਰ,
ਪੰਜਾਬ ਸਕੂਲ ਸਿੱਖਿਆ ਬੋਰਡ।