Benchmarks
View scores and output across OCR models spanning many document categories.
Want to run these evals on your own documents?
Talk to Salesਅਕਾਦਮਿਕ ਸੈਸ਼ਨ - ਤੀਜਾ
1 ਮਈ, 2018 : 2.30 ਤੋਂ 5.00 ਵਜੇ ਸ਼ਾਮ
ਸਥਾਨ : ਸੈਨੇਟ ਹਾਲ
ਪ੍ਰਧਾਨਗੀ : ਡਾ. ਯੋਗਰਾਜ (ਪਟਿਆਲਾ)
ਸੈਸ਼ਨ ਕੋਆਰਡੀਨੇਟਰ : ਡਾ. ਗੁਰਨਾਇਬ ਸਿੰਘ
ਆਲੋਚਕ : ਡਾ. ਰਤਨ ਸਿੰਘ ਜੱਗੀ
1 ਮਈ, 2018 : 2.30 ਤੋਂ 5.00 ਵਜੇ ਸ਼ਾਮ
ਸਥਾਨ : ਸਿੰਡੀਕੇਟ ਰੂਮ
ਪ੍ਰਧਾਨਗੀ : ਡਾ. ਯੋਗਰਾਜ (ਚੰਡੀਗੜ੍ਹ)
ਸੈਸ਼ਨ ਕੋਆਰਡੀਨੇਟਰ : ਡਾ. ਪਰਮਿੰਦਰਜੀਤ ਕੌਰ
ਆਲੋਚਕ : ਡਾ. ਸ਼ਿੰਦਰਪਾਲ ਸਿੰਘ
1 ਮਈ, 2018 : 2.30 ਤੋਂ 5.00 ਵਜੇ ਸ਼ਾਮ
ਸਥਾਨ : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ
ਪ੍ਰਧਾਨਗੀ : ਡਾ. ਪਰਮਵੀਰ ਸਿੰਘ
ਸੈਸ਼ਨ ਕੋਆਰਡੀਨੇਟਰ : ਡਾ. ਦਵਿੰਦਰ ਸਿੰਘ
ਆਲੋਚਕ : ਡਾ. ਸਰਬਜਿੰਦਰ ਸਿੰਘ
1 ਮਈ, 2018 : 2.30 ਤੋਂ 5.00 ਵਜੇ ਸ਼ਾਮ
ਸਥਾਨ : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਸਮਾਰਟ ਰੂਮ)
ਪ੍ਰਧਾਨਗੀ : ਡਾ. ਜਸਵਿੰਦਰ ਸਿੰਘ ਸੈਣੀ
ਸੈਸ਼ਨ ਕੋਆਰਡੀਨੇਟਰ : ਡਾ. ਮੋਹਨ ਤਿਆਗੀ
ਆਲੋਚਕ : ਡਾ. ਬਲਦੇਵ ਸਿੰਘ ਚੀਮਾ
ਸੰਗੀਤਕ ਸ਼ਾਮ
1 ਮਈ, 2018 : 6.00 ਵਜੇ ਸ਼ਾਮ, ਕਲਾ ਭਵਨ
ਪ੍ਰਧਾਨਗੀ : ਪ੍ਰੋ. ਬੀ.ਐਸ.ਘੁੰਮਣ,
ਵਾਈਸ ਚਾਂਸਲਰ
ਮੁੱਖ ਮਹਿਮਾਨ : ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਜਲ
ਸਪਲਾਈ ਤੇ ਸੈਨੀਟੇਸ਼ਨ ਮੰਤਰੀ
ਪੰਜਾਬ ਸਰਕਾਰ
ਕਲਾਕਾਰ : ਡਾ. ਨਿਵੇਦਤਾ ਉੱਪਲ
ਅਕਾਦਮਿਕ ਸੈਸ਼ਨ - ਚੌਥਾ
2 ਮਈ, 2018 : 10.00 ਤੋਂ 11.30 ਵਜੇ ਸਵੇਰੇ
ਪੈਨਲ ਡਿਸਕਸ਼ਨ
ਸਥਾਨ : ਸੈਨੇਟ ਹਾਲ
ਪ੍ਰਧਾਨਗੀ : ਡਾ. ਜਸਵਿੰਦਰ ਸਿੰਘ
ਸੈਸ਼ਨ ਕੋਆਰਡੀਨੇਟਰ : ਡਾ. ਰਾਜਿੰਦਰ ਲਹਿਰੀ
ਵਿਦਵਾਨ ਵਕਤੇ : ਡਾ. ਸੁਰਿੰਦਰ ਕੁਮਾਰ ਦਵੇਸ਼ਵਰ,
ਡਾ. ਗੁਰਪਾਲ ਸਿੰਘ ਸੰਧੂ,
ਡਾ. ਸਤਨਾਮ ਸਿੰਘ ਸੰਧੂ,
ਡਾ. ਸੁਰਜੀਤ ਸਿੰਘ
ਵਿਦਾਇਗੀ ਸੈਸ਼ਨ
2 ਮਈ, 2018 : 11.30 ਤੋਂ 1.30 ਵਜੇ ਦੁਪਹਿਰ
ਸਥਾਨ: ਸੈਨੇਟ ਹਾਲ
ਪ੍ਰਧਾਨਗੀ : ਪ੍ਰੋ. ਬੀ.ਐਸ.ਘੁੰਮਣ, ਵਾਈਸ ਚਾਂਸਲਰ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਖ ਮਹਿਮਾਨ : ਡਾ. ਦਲਜੀਤ ਸਿੰਘ, ਵਾਈਸ ਚਾਂਸਲਰ,
ਰਿਆਤ ਬਾਹਰਾ ਯੂਨੀਵਰਸਿਟੀ
ਵਿਸ਼ੇਸ਼ ਮਹਿਮਾਨ : ਸ੍ਰੀਮਤੀ ਗੁਰਸ਼ਰਨ ਕੌਰ
ਡਾਇਰੈਕਟਰ, ਭਾਸ਼ਾ ਵਿਭਾਗ, ਪਟਿਆਲਾ
ਵਿਦਾਇਗੀ ਭਾਸ਼ਣ : ਡਾ. ਮਨਜੀਤ ਸਿੰਘ,
ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
ਧੰਨਵਾਦ : ਡਾ. ਮਨਜੀਤ ਸਿੰਘ ਨਿੱਜਰ, ਰਜਿਸਟਰਾਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਨਫ਼ਰੰਸ ਰਿਪੋਰਟ : ਡਾ. ਅੰਮ੍ਰਿਤਪਾਲ ਕੌਰ
ਸੁਆਗਤ ਕਰਤਾ
ਡਾ. ਹਰਜੋਧ ਸਿੰਘ ਡਾ. ਅੰਮ੍ਰਿਤਪਾਲ ਕੌਰ ਡਾ. ਗੁਰਨਾਇਬ ਸਿੰਘ
ਡਾਇਰੈਕਟਰ ਤੇ ਮੁਖੀ ਪ੍ਰੋਫੈਸਰ ਕੋਆਰਡੀਨੇਟਰ
ਡਾ. ਰਾਜਿੰਦਰ ਲਹਿਰੀ ਡਾ. ਭੀਮ ਇੰਦਰ ਸਿੰਘ ਡਾ. ਪਰਮੀਤ ਕੌਰ
ਪ੍ਰੋਫੈਸਰ ਕੋ ਕੋਆਰਡੀਨੇਟਰ ਅਸਿਸਟੈਂਟ ਪ੍ਰੋਫੈਸਰ
ਡਾ. ਮੋਹਨ ਸਿੰਘ ਤਿਆਗੀ ਡਾ. ਜਸਵੀਰ ਕੌਰ
ਅਸਿਸਟੈਂਟ ਪ੍ਰੋਫੈਸਰ ਕੋ ਕੋਆਰਡੀਨੇਟਰ
ਸਮੂਹ ਸਟਾਫ ਤੇ ਸਹਿਯੋਗੀ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ : 0175-3046466, 6467 : vpsc18@yahoo.com
ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ
ਸਮਰਪਿਤ
ਸੱਤਵੀਂ
ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ
30 ਅਪ੍ਰੈਲ - 2 ਮਈ, 2018
ਪੰਜਾਬੀ ਆਲੋਚਨਾ : ਪ੍ਰਾਪਤੀਆਂ ਤੇ ਸੰਭਾਵਨਾਵਾਂ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ