Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

13

ਦਫਤਰ ਸਟੇਟ ਟਰਾਂਸਪੋਰਟ ਕਮਿਸਨਰ, ਪੰਜਾਬ,
ਐਸ.ਸੀ.ਓ 177-178, ਸੈਕਟਰ 17-ਸੀ, ਚੰਡੀਗੜ੍ਹ।

ਜਨਤਕ ਸੂਚਨਾ

ਸੋਧ ਪੱਤਰ

ਗ੍ਰਾਮੀਣ ਲਿੰਕ ਸੜਕਾਂ ਅਤੇ ਹੋਰ ਜਿਲ੍ਹਾਂ ਸੜਕਾਂ ਤੇ ਸਟੇਜ ਕੈਰਿਜ ਪਰਮਿਟ ਦੇ ਜਾਰੀ ਕਰਨ ਲਈ
ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਨ੍ਹਾਂ ਵਿਅਕਤੀਆਂ ਤੋਂ ਬਿਨੈਪੱਤਰਾਂ ਦੀ ਮੰਗ ਕੀਤੀ ਗਈ
ਸੀ, ਜੋ ਪੰਜਾਬ ਰਾਜ ਅੰਦਰ ਗ੍ਰਾਮੀਣ ਲਿੰਕ ਸੜਕਾਂ ਰੂਟਸ ਅਤੇ ਹੋਰ ਜਿਲ੍ਹਾਂ ਸੜਕਾਂ ਰੂਟਸ ਤੇ ਹਾਇਰ
ਜਾਂ ਮੁਆਵਜ਼ਾ ਲਈ ਯਾਤਰੀਆਂ ਦੇ ਲਿਜਾਣ ਲਈ ਵਰਤੋਂ ਕਰਕੇ ਘੱਟੋਂ-ਘੱਟ 24 ਸੀਟਾਂ ਅਤੇ ਵੱਧ
ਤੋਂ ਵੱਧ 35 ਸੀਟਾਂ (ਡਰਾਈਵਰ ਅਤੇ ਕੰਡਕਟਰ ਸਮੇਤ) ਦੀ ਸੀਟਿੰਗ ਸਮੱਰਥਾ ਰੱਖਦੇ ਸਟੇਜ ਕੈਰਿਜ
(ਸ) ਚਲਾਉਣ ਦੇ ਚਾਹਵਾਨ ਹਨ। ਇਸ ਸਬੰਧੀ ਬਿਨੈ ਪੱਤਰ ਪੇਸ਼ ਕਰਨ ਦੀ ਮਿਤੀ 16.04.2020
ਅਤੇ 15.05.2020 ਤੱਕ ਨਿਰਧਾਰਤ ਕੀਤੀ ਗਈ ਸੀ।

ਇਸ ਸਬੰਧ ਵਿੱਚ ਮਿਤੀ 16.03.2020 ਅਤੇ 31.03.2020 ਰਾਹੀਂ ਪ੍ਰਕਾਸ਼ਤ ਕੀਤੇ
ਗਏ ਜਨਤਕ ਸੂਚਨਾਵਾਂ ਦੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਕੋਵਿਡ-19
ਮਹਾਂਮਾਰੀ ਬੀਮਾਰੀ ਦੇ ਫਲਸਰੂਪ ਪੂਰੇ ਦੇਸ਼ ਵਿੱਚ ਲਾਕਡਾਊਨ ਹੋਣ ਕਾਰਨ ਬਿਨੈ ਪੱਤਰ ਪੇਸ਼ ਕਰਨ ਦੀ
ਮਿਤੀ 15.06.2020 ਤੱਕ ਵਧਾਈ ਜਾਂਦੀ ਹੈ।

ਬਿਨੈਪੱਤਰਾਂ ਨੂੰ www.punjabtransport.org ਤੇ ਕੇਵਲ ਆਨਲਾਈਨ ਪੇਸ਼ ਕੀਤਾ
ਜਾਣਾ ਹੈ।

ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ

Scanned with CamScanner