Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਸੇਵਾ ਵਿਖੇ

ਪ੍ਰਿੰਸੀਪਲ,

ਸਰਕਾਰੀ ਬਹੁਤਕਨੀਕੀ ਕਾਲਜ,

ਬਟਾਲਾ।

ਵਿਸ਼ਾ :- ਬਸ ਪਾਸ ਬਣਾਉਣ ਸਬੰਧੀ।

ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਕਾਲਜ ਵਿੱਚ “ਸਿਵਲ / ਮਕੇਨੀਕਲ / ਇਲੈਕਟ੍ਰੀਕਲ / ਕੈਮੀਕਲ / ਈ ਸੀ ਈ”
ਟਰੇਡ ਦਾ ਵਿਦਿਆਰਥੀ ਹਾਂ ਮੇਰਾ ਰੋਲ ਨੰਬਰ _________________________ ਹੈ। ਮੇਰਾ ਕਾਲਜ ਵਿੱਚ ਪਹਿਲਾਂ ਸਾਲ ਹੈ। ਮੈਂ ਰੋਜ਼
_________________________ ਤੋਂ ਸਰਕਾਰੀ ਬਹੁਤਕਨੀਕੀ ਕਾਲਜ, ਬਟਾਲਾ ਵਿਖੇ ਆਉਂਦਾ ਹਾਂ, ਜੋ ਕਿ __________ ਕਿਲੋਮੀਟਰ ਹੈ।
ਜਿਸਦਾ ਮੈਂ ਕਿਰਾਇਆ ਨਹੀਂ ਦੇ ਸਕਦਾ। ਕਿਰਪਾ ਕਰਕੇ ਮੈਨੂੰ ਬਸ ਪਾਸ ਬਣਾਉਣ ਦੀ ਆਗਿਆ ਦਿਤੀ ਜਾਵੇ ਜੀ। ਮੈਂ ਆਪ ਜੀ ਦਾ
ਬਹੁਤ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ

ਪੂਰਾ ਪਤਾ : - _________________________

__________________________________________________

(ਕਲਾਸ ਇੰਚਾਰਜ ਦੇ ਹਸਤਾਖਰ)