Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਐਨ.ਐਸ.ਐਸ. ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
(1961 ਦੇ ਪੰਜਾਬ ਐਕਟ ਨੰ. 35 ਤਹਿਤ ਸਥਾਪਤ)

ਨੰ. 239/ਐਨ.ਐਸ.ਐਸ.
ਮਿਤੀ: 8-9-21........

ਐਨ.ਐਸ.ਐਸ. ਵਿਭਾਗ ਵੱਲੋਂ ਇਕ Non Developer ਅਤੇ Developer ਫੋਟੋ ਸਟੇਟ ਕੈਨਨ/ਕਿਊਸੈਂਗ ਅਤੇ ਰਿਕੋ ਕੰਪਨੀ ਦੀਆਂ ਫੋਟੋ ਸਟੇਟ ਮਸ਼ੀਨ ਦੀ ਖ੍ਰੀਦ ਕਰਨੀ ਹੈ। ਇਸ ਸਬੰਧੀ ਸਬੰਧਤ ਫਰਮਾਂ ਘੱਟੋ ਘੱਟ ਰੇਟਾਂ ਤੇ ਆਪਣੀ ਕੁਟੇਸ਼ਨਾ, ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਦੇ ਨਾਮ ਤੇ ਭੇਜਣ।

ਉਪਰੋਕਤ ਸਮਾਨ ਸਬੰਧੀ ਫਰਮਾਂ ਹੇਠ ਲਿਖੀਆਂ ਸਰਤਾਂ ਅਨੁਸਾਰ ਆਪਣੀਆਂ ਸੀਲਬੰਦ ਕੁਟੇਸ਼ਨਾ ਐਨ.ਐਸ.ਐਸ. ਵਿਭਾਗ ਦੇ ਦਫਤਰ ਵਿਖੇ ਮਿਤੀ 10-09-2021 ਤੱਕ ਪੁਜੱਦੀਆਂ ਕੀਤੀਆਂ ਜਾਣ।

ਸਰਤਾਂ:-

  1. ਘੱਟੋ ਘੱਟ ਰੇਟ।
  2. ਐਫ.ਓ.ਆਰ. ਐਨ.ਐਸ.ਐਸ. ਵਿਭਾਗ (ਬਿਨਾਂ ਫਾਰਮ ਸੀ ਜਾਂ ਡੀ)।
  3. ਸਬੰਧਤ ਫਰਮ ਨੂੰ ਅਦਾਇਗੀ ਬਿਲ ਵਿਰੁੱਧ ਕੀਤੀ ਜਾਵੇਗੀ। ਬਿਲ ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਮ ਤੇ ਦਿੱਤਾ ਜਾਵੇ।
  4. ਕਿਸੇ ਵੀ ਕਿਸਮ ਦੀ ਸਿਕਾਇਤ ਦੀ ਸੂਰਤ ਵਿਚ ਰਜਿਸਟਰਾਰ ਸਾਹਿਬ ਦਾ ਫੈਸਲਾ ਅੰਤਿਮ ਹੋਵੇਗਾ।

ਪ੍ਰੋਗਰਾਮ ਕੋਆਰਡੀਨੇਟਰ

ਮੁਖੀ ਕੰਪਿਊਟਰ ਸੈਂਟਰ