Benchmarks
View scores and output across OCR models spanning many document categories.
Want to run these evals on your own documents?
Talk to Sales Page 1 of 1
Harbour Road, Wan Chai, Hong Kong) REO ਨੂੰ, ਵੀਲਚੇਅਰ ਦੀ ਵਰਤੋਂ ਕਰਨ ਜਾਂ ਜਿਨ੍ਹਾਂ ਨੂੰ ਤੁਰਨ ਦੀ ਮੁਸ਼ਕਲ ਆਉਣ ਵਾਲਿਆਂ ਲਈ ਇਕ ਖਾਸ ਨਾਮਜ਼ਦ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਦਰਖਾਸਤ ਕਰ ਸਕਦੇ ਹਨ।
- ਜੇਕਰ ਵੋਟਰਾਂ ਨੂੰ ਮਤਦਾਨ ਉੱਤੇ ਜਾਣਕਾਰੀ ਲਈ ਵਿਆਖਿਆ ਸਹਾਇਤਾ ਦੀ ਜ਼ਰੂਰਤ ਹੈ ਤਾਂ, ਉਹ ਘੱਟ ਗਿਣਤੀ ਲੋਕਾਂ ਲਈ ਕੇਂਦਰ (CHEER) ਵਿੱਚ ਹੇਠਾਂ ਲਿਖੇ ਹੌਟਲਾਈਨ ਉੱਤੇ ਕਾੱਲ ਕਰ ਸਕਦੇ ਹਨ ਜੋ ਕਿ 12 ਤੋਂ 16 ਨਵੰਬਰ ਅਤੇ 19 ਤੋਂ 25 ਨਵੰਬਰ 2018 ਤੋਂ ਲਾਗੂ ਹੋਣਗੀਆਂ।
| ਭਾਸ਼ਾ | ਹੌਟਲਾਈਨ ਨੰਬਰ |
|---|---|
| ਭਾਸ਼ਾ ਇੰਡੋਨੇਸੀਆ | 3755 6811 |
| ਤਾਗਾਲੋਗ | |
| ਥਾਈ | 3755 6822 |
| ਹਿੰਦੀ | |
| ਨੇਪਾਲੀ | |
| ਉਰਦੂ | 3755 6833 |
| ਪੰਜਾਬੀ |
ਮਤਦਾਨ ਕਿਵੇਂ ਕਰੀਏ?
- ਆਪਣੇ ਨਾਮਜ਼ਦ ਕੀਤੇ ਮਤਦਾਨ ਕੇਂਦਰ ਤੇ ਆਪਣਾ ਹਾਂਗ ਕਾਂਗ ਪਹਿਚਾਣ ਪੱਤਰ (“HKID”) ਜਾਂ ਕੋਈ ਹੋਰ ਨਿਰਧਾਰਿਤ ਦਸਤਾਵੇਜ਼(ਆਂ) ਲੈ ਕੇ ਜਾਓ ਅਤੇ ਮਤਦਾਨ ਸਟਾਫ ਨੂੰ ਦਿਖਾਓ, ਜੋ ਆਖਰੀ ਰਜਿਸਟਰ ਤੋਂ ਤੁਹਾਡੀ ਜਾਣਕਾਰੀ ਦੀ ਪੁਸ਼ਟੀ ਕਰੇਗਾ । ਜੇਕਰ ਜ਼ਰੂਰੀ ਹੈ, ਤਾਂ ਕ੍ਰਿਪਾ ਸਵੀਕਾਰ ਕੀਤੇ ਜਾ ਸਕਣ ਵਾਲੇ ਦੂਜੇ ਦਸਤਾਵੇਜ(ਆਂ) ਬਾਰੇ ਜਾਣਕਾਰੀ ਲਈ REO ਨਾਲ ਸੰਪਰਕ ਕਰੋ ।
- ਤੁਹਾਨੂੰ ਇੱਕ ਬੈਲਟ ਪੇਪਰ, "✓" (ਟਿਕ) ਲਗਾ ਹੋਇਆ ਇੱਕ ਮੋਹਰ ਦੇ ਨਾਲ ਇੱਕ ਗੱਤਾ ਦਿੱਤਾ ਜਾਵੇਗਾ । ਪੋਲਿੰਗ ਸਟਾਫ ਦੁਆਰਾ ਬੈਲਟ ਪੇਪਰ ਪਿਹਲਾਂ ਹੀ ਮੋੜ ਦਿੱਤਾ ਜਾਵੇਗਾ। ਤੁਹਾਨੂੰ ਆਪਣੇ ਬੈਲਟ ਪੇਪਰ ਉੱਤੇ ਨਿਸ਼ਾਨ ਵੋਟ ਕੰਮਪਾਰਟਮੈਂਟ ਦੇ ਅੰਦਰ ਹੀ ਲਗਾਉਣਾ ਜ਼ਰੂਰੀ ਹੈ।
- ਬੈਲਟ ਪੇਪਰ ਉੱਤੇ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਦੇ ਅੱਗੇ ਦਿੱਤੇ ਹੋਏ ਘੇਰੇ ਵਿੱਚ ਤੁਸੀਂ ਇੱਕ "✓" ਕਰਨ ਲਈ ਗੱਤੇ ਤੇ ਲਗੀ ਹੋਈ ਮੋਹਰ ਦੀ ਵਰਤੋਂ ਕਰਨਾ ਜ਼ਰੂਰੀ ਹੈ । ਇੱਕ ਬੈਲਟ ਪੇਪਰ ਉੱਤੇ ਇੱਕ ਉਮੀਦਵਾਰ ਲਈ ਮਤਦਾਨ ਕਰੋ । ਜੇਕਰ ਤੁਹਾਡੇ ਕੋਲੋਂ ਬੈਲਟ ਪੇਪਰ ਤੇ ਨਿਸ਼ਾਨ ਲਗਾਉਂਦੇ ਕੋਈ ਗਲਤੀ ਹੋ ਜਾਂਦੀ ਹੈ ਜਾਂ ਅਣਜਾਣੇ ਵਿੱਚ ਬੈਲਟ ਪੇਪਰ ਖਰਾਬ ਹੋ ਜਾਂਦਾ ਹੈ ਤਾਂ, ਕ੍ਰਿਪਾ ਕਰਕੇ ਬੈਲਟ ਪੇਪਰ ਪ੍ਰਧਾਨ ਅਧਿਕਾਰੀ ਨੂੰ ਵਾਪਸ ਕਰੋ ਅਤੇ ਇੱਕ ਨਵੇਂ ਬੈਲਟ ਪੇਪਰ ਲਈ ਪੁੱਛੋ ।
- ਬੈਲਟ ਪੇਪਰ ਨੂੰ ਨਿਸ਼ਾਨ ਲਗਾਉਣ ਤੋਂ ਬਾਅਦ, ਬੈਲੇਟ ਬਾਕਸ ਵਿੱਚ ਪਾਓਣ ਤੋਂ ਪਿਹਲਾਂ ਕ੍ਰਿਪਾ ਕਰਕੇ ਪੋਲਿੰਗ ਸਟਾਫ ਦੁਆਰਾ ਪਹਿਲਾ ਕੀਤੀ ਤਹਿ ਦੇ ਅਨੁਸਾਰ ਇਕ ਵਾਰ ਬੈਲਟ ਪੇਪਰ ਤਹਿ ਕਰੋ ਤਾਂ ਕਿ ਨਿਸ਼ਾਨ ਲਗਿਆ ਹੋਇਆ ਪਾਸਾ ਅੰਦਰ ਨੂੰ ਹੋ ਜਾਵੇ ਅਤੇ "✓" (ਟਿੱਕ) ਨੂੰ ਲੁਕਾਇਆ ਜਾ ਸਕੇ ।
2