Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1
Seal of the State of New York
Seal of the State of New York

THE STATE EDUCATION DEPARTMENT / THE UNIVERSITY OF THE STATE OF NEW YORK

Office of Bilingual Education and World Languages

  • ਮਾਪਿਆਂ ਨੂੰ ਸਕੂਲ ਵਿੱਚ ਭਾਈਚਾਰੇ ਨਾਲ ਸਰਗਰਮ ਹਿੱਸਾ ਲੈਣ, ਯੋਗਦਾਨ ਅਤੇ ਸਭਿਆਚਾਰਕ ਸੰਪਰਕ ਦੇ ਤੌਰ ਤੇ ਪ੍ਰਬੰਧ ਕਰਨ ਲਈ
  • ਸਕੂਲ ਨੇ ਜਿਨ੍ਹਾਂ ਉੱਚ ਉਮੀਦਾਂ ਦੀ ਸਾਰੇ ELLs ਦੀ ਸਿੱਖਿਆ ਲਈ ਸਥਾਪਨਾ ਕੀਤੀ ਹੈ ਉਹਨਾਂ ਨੂੰ ਮਾਪਿਆਂ ਅਤੇ ਪਰਿਵਾਰ ਦੇ ਨਾਲ ਸਾਂਝਾ ਕਰਨਾ ਅਤੇ ਉਹਨਾਂ ਉਮੀਦਾਂ ਦੀ ਪ੍ਰਾਪਤੀ ਅਤੇ ਆਸ ਵਿਚ ਰੁਝਾਉਣ ਲਈ
  • ELLs ਦੇ ਪਰਿਵਾਰ ਦੇ ਕਈ ਲੋੜ ਨੂੰ ਪੂਰਾ ਕਰਨ ਲਈ ਸਕੂਲ ਦੇ ਸਹਿਯੋਗ ਕਰਮਚਾਰੀ ਅਤੇ ਆਵਾਸੀ ਭਾਈਚਾਰੇ ਤੇ ਅਧਾਰਿਤ ਸੰਗਠਨਾਂ-ਨਾਲ ਮਿਲ ਕੰਮ ਕਰਨਾ

6. ਜ਼ਿਲ੍ਹਾ ਅਤੇ ਸਕੂਲ ਭਾਈਚਾਰੇ ਦੋਭਾਸ਼ੀ, ਐੱਲ ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ (Lote) ਦੇ ਅਧਿਆਪਕ ਅਤੇ ਸਹਿਯੋਗ ਕਰਮਚਾਰੀਆਂ ਦੀ ਮਹਾਰਤ ਦਾ ਲਾਭ ਉਦੋਂ ਲੈਂਦੇ ਹਨ ਜਦੋਂ ਕਿ ਉਹਨਾਂ ਦੀ ਪੇਸ਼ੇਵਰ ਆਇਤਨ ਵਧਾਉਣੀ ਹੋਵੇ, ਕਰਕੇ:

  • ਸਾਰੇ ਅਧਿਆਪਕਾਂ ਦੇ ਸਹਿਯੋਗ, ਹਦਾਇਤ ਤਿਆਰੀ, ਵਿਦਿਆਰਥੀ ਦੇ ਕੰਮ ਦਾ ਵਿਸ਼ਲੇਸ਼ਣ ਅਤੇ ਸਖ਼ਤ ਸਬਕ ਦਾ ਵਿਕਾਸ ਕਰਨ ਲਈ ਜਾਣ ਬੁੱਝ ਕੇ ਸਿੱਖਣ ਦੇ ਮੌਕੇ ਬਣਾ ਕੇ
  • ਸਾਰੇ ਅਧਿਆਪਕਾਂ ਦੇ ਅਰਥਪੂਰਨ ਪੇਸ਼ੇਵਰ ਵਿਕਾਸ ਲਈ ਜਿਸ ਵਿਚ ਘਰ ਅਤੇ ਨਵ ਭਾਸ਼ਾ ਦੇ ਵਿਕਾਸ ਦੇ ਨਾਲ-ਨਾਲ ELLs ਦੀ ਲੋੜ ਨੂੰ ਸੰਬੋਧਤ ਹੈ ਵਿੱਚ, ਹਿੱਸਾ ਲੈਣ ਲਈ ਕਾਫ਼ੀ ਅਤੇ ਨਿਰੰਤਰ ਮੌਕੇ ਪ੍ਰਦਾਨ ਕਰਕੇ

7. ਜ਼ਿਲ੍ਹੇ ਅਤੇ ਸਕੂਲ ਭਾਈਚਾਰੇ ELLs 'ਦੇ ਘਰ ਦੀ ਭਾਸ਼ਾ, ਸਭਿਆਚਾਰਕ ਜਾਇਦਾਦ, ਅਤੇ ਪੁਰਾਣੇ ਗਿਆਨ ਦਾ ਖੁਲ੍ਹ ਕੇ ਫਾਇਦਾ ਲੈਂਦੇ ਹਨ, ਕਰਕੇ:

  • ਘਰ ਦੀ ਭਾਸ਼ਾ ਨੂੰ ਹਦਾਇਤੀ ਜਾਇਦਾਦ ਮੰਨ ਕੇ ਉਸਦੀ ਵਰਤੋਂ ਇਹ ਯਕੀਨੀ ਬਣਾ ਕੇ ਕਿ ਇਹ ਸਮੱਗਰੀ ਅਰਥਭਰਪੂਰ ਹੈ ਅਤੇ ਸਮਝਣ ਯੋਗ ਹੈ ਪੁਰਾਣੇ ਗਿਆਨ ਨੂੰ ਨਵ ਗਿਆਨ ਨਾਲ ਜੋੜਣ ਲਈ ਕਰਨਾ
  • ELLs ਦੇ ਘਰ ਦੀ ਭਾਸ਼ਾ ਅਤੇ ਸਭਿਆਚਾਰ ਦਾ ਇਸਤੇਮਾਲ ਸਭ ਵਿਦਿਆਰਥੀ ਐਕਟ

BLUEPRINT FOR ENGLISH LANGUAGE LEARNERS (ELLs) SUCCESS - PUNJABI VERSION 7