Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

COVID-19

ਵਿਗਾੜ ਨੂੰ ਰੋਕੋ
ਇੱਕ ਮਾਸਕ ਪਹਿਨੋ

ਜਦੋਂ ਸਰੀਰਕ ਦੂਰੀ ਬਣਾਈ ਰੱਖਣਾ ਮੁਸ਼ਕਲ ਹੋਵੇ ਅਤੇ ਜਨਤਕ ਥਾਵਾਂ ਦੇ ਅੰਦਰ, ਜਿੱਥੋਂ ਲਾਜ਼ਮੀ ਹੈ।

Illustration showing hands washing under running water, labeled 1.
Illustration showing hands washing under running water, labeled 1.

ਆਪਣੇ ਮਾਸਕ ਨੂੰ ਪਹਿਨਣ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਆਪਣੇ ਹੱਥਾਂ ਨੂੰ ਧੋਵੋ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।

Illustration showing a person putting on a mask, labeled 2.
Illustration showing a person putting on a mask, labeled 2.

ਮਾਸਕ ਦੇ ਇਲਾਸਟਿਕ ਲੂਪਾਂ ਜਾਂ ਤਣੀਆਂ ਨੂੰ ਕੰਨਾਂ ਦੇ ਦੁਆਲੇ ਚੰਗੀ ਤਰ੍ਹਾਂ ਬੰਨ੍ਹੋ।

Illustration showing a person wearing a mask correctly, labeled 3.
Illustration showing a person wearing a mask correctly, labeled 3.

ਆਪਣੇ ਨੱਕ, ਮੂੰਹ ਅਤੇ ਠੋਡੀ ਨੂੰ ਮਾਸਕ ਨਾਲ ਢੱਕੋ ਅਤੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਚਿਹਰੇ ਅਤੇ ਮਾਸਕ ਦੇ ਵਿਚਕਾਰ ਕੋਈ ਵਿੱਥਾਂ ਨਹੀਂ ਹਨ।

Illustration showing a person touching the front of the mask, marked with an 'X' indicating this is incorrect, labeled 4.
Illustration showing a person touching the front of the mask, marked with an 'X' indicating this is incorrect, labeled 4.

ਜਦੋਂ ਤੁਸੀਂ ਇਸ ਨੂੰ ਪਾਇਆ ਹੋਵੇ ਤਾਂ ਮਾਸਕ ਦੇ ਅਗਲੇ ਹਿੱਸੇ ਨੂੰ ਨਾ ਛੂਹੋ। ਜੇ ਤੁਸੀਂ ਗਲਤੀ ਨਾਲ ਆਪਣੇ ਮਾਸਕ ਨੂੰ ਛੂਹ ਲੈਂਦੇ ਹੋ, ਤਾਂ ਆਪਣੇ ਹੱਥਾਂ ਨੂੰ ਸਾਫ਼ ਕਰੋ।

Illustration showing a person removing the mask by holding the ear loops/straps, labeled 5.
Illustration showing a person removing the mask by holding the ear loops/straps, labeled 5.

ਮਾਸਕ ਨੂੰ ਉਤਾਰਨ ਲਈ, ਮਾਸਕ ਦੇ ਇਲਾਸਟਿਕ ਲੂਪਾਂ ਜਾਂ ਤਣੀਆਂ ਨੂੰ ਆਪਣੇ ਕੰਨਾਂ ਦੇ ਦੁਆਲਿਓਂ ਹਟਾਓ।

Illustration showing a used mask being disposed of in a trash bin, labeled 6.
Illustration showing a used mask being disposed of in a trash bin, labeled 6.

ਸਿਰਫ ਲੂਪਾਂ ਜਾਂ ਤਣੀਆਂ ਨੂੰ ਪਕੜੋ ਅਤੇ ਮਾਸਕ ਨੂੰ ਢੱਕਣ ਵਾਲੇ ਕੂੜੇਦਾਨ ਵਿੱਚ ਪਾਓ, ਜਾਂ ਜੇ ਦੁਬਾਰਾ ਵਰਤੋਂ ਯੋਗ ਹੋਵੇ ਤਾਂ ਸਿੱਧੇ ਲੌਂਡਰੀ ਵਿੱਚ ਰੱਖੋ।

Illustration showing hands washing under running water, labeled 7.
Illustration showing hands washing under running water, labeled 7.

ਆਪਣੇ ਮਾਸਕ ਨੂੰ ਸੁੱਟਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਆਪਣੇ ਹੱਥਾਂ ਨੂੰ ਧੋਵੋ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।

Punjabi CDS-0659 20/06/01

ਹੋਰ ਜਾਣਕਾਰੀ ਲਈ peelregion.ca/coronavirus ਤੇ ਜਾਓ

f @regionofpeel

@peelregion.ca

@regionofpeel

Region
of Peel
working with you