Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਨਮੂਨਾ, ਇਹ ਪੰਨਾ ਸਿਰਫ਼ ਸੰਦਰਭ ਲੈਣ ਲਈ ਹੈ।

EDD Employment Development Department State of California logo
EDD Employment Development Department State of California logo
ਤਾਰੀਖ਼
ਦਾਅਵੇਦਾਰ/ਕਰਮਚਾਰੀ ਦਾ ਨਾਮ
ਸੋਸ਼ਲ ਸਿਕਿਉਰਿਟੀ ਨੰਬਰ
XXX-XX-
EDD ਫੀਲਡ ਦਫਤਰ

ਪਿੱਛਲੀ ਤਨਖਾਹ ਦੇ ਅਵਾਰਡ ਦੀ ਜਾਣਕਾਰੀ ਲਈ ਬੇਨਤੀ

ਕਰਮਚਾਰੀ ਜਾਂ ਦਾਅਵੇਦਾਰ ਦਾ ਨਾਮ ਅਤੇ ਪਤਾ:

ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਉਪਰੋਕਤ ਨਾਮ ਦੇ ਦਾਅਵੇਦਾਰ ਨੂੰ ਪਿੱਛਲੀ ਤਨਖਾਹ ਦਾ ਇੱਕ ਅਵਾਰਡ ਮਿਲ ਸਕਦਾ ਹੈ। ਪਿੱਛਲੀ ਤਨਖਾਹ ਨੂੰ ਬੇਰੁਜ਼ਗਾਰੀ ਬੀਮੇ ਦੇ ਉਦੇਸ਼ਾਂ ਲਈ ਉਜਰਤ ਮੰਨਿਆ ਜਾਂਦਾ ਹੈ ਅਤੇ ਉਸ ਸਮੇਂ ਲਈ ਨਿਰਧਾਰਤ ਕੀਤਾ ਜਾਂਦਾ ਹੈ ਜਿਸ ਲਈ ਇਸ ਨੂੰ ਅਵਾਰਡ ਕੀਤਾ ਗਿਆ ਹੈ। ਜੇਕਰ ਇਸ ਮਿਆਦ ਲਈ ਬੇਰੁਜ਼ਗਾਰੀ ਬੀਮਾ (Unemployment Insurance, UI) ਫਾਇਦੀਆਂਫਾਇਦੀਆਂ ਦਾ ਭੁਗਤਾਨ ਕੀਤਾ ਗਿਆ ਹੈ, ਤਾਂ ਵੱਧ ਭੁਗਤਾਨ ਬਾਰੇ ਦੱਸਿਆ ਜਾਣਾ ਲਾਜ਼ਮੀ ਹੈ।

ਜੇਕਰ ਪਿੱਛਲੀ ਤਨਖਾਹ ਦੇ ਅਵਾਰਡ ਦਾ ਇਕਰਾਰਨਾਮਾ ਇਹ ਨਿਰਧਾਰਤ ਕਰਦਾ ਹੈ ਕਿ ਰੁਜ਼ਗਾਰਦਾਤਾ ਉਸ ਮਿਆਦ ਲਈ ਭੁਗਤਾਨ ਕੀਤੇ ਗਏ UI ਫਾਇਦੀਆਂ ਦੀ ਰਕਮ ਦੁਆਰਾ ਪਿੱਛਲੀ ਤਨਖਾਹ ਦੇ ਅਵਾਰਡ ਨੂੰ ਘਟਾ ਦੇਵੇਗਾ, ਤਾਂ ਬੇਰੁਜ਼ਗਾਰੀ ਬੀਮਾ ਕੋਡ ਦੀ ਧਾਰਾ 1382 ਦੇ ਅਨੁਸਾਰ ਰੁਜ਼ਗਾਰਦਾਤਾ ਨੂੰ ਰੁਜ਼ਗਾਰ ਵਿਕਾਸ ਵਿਭਾਗ (EDD) ਨੂੰ ਇਨ੍ਹਾਂ ਫਾਇਦੀਆਂ ਦੀ ਵਾਪਸੀ ਅਦਾਇਗੀ ਕਰਨੀ ਪਏਗੀ। ਪਿੱਛਲੀ ਤਨਖਾਹ ਅਵਾਰਡ ਦੁਆਰਾ ਕਵਰ ਕੀਤੀ ਗਈ ਮਿਆਦ ਦੇ ਦੌਰਾਨ ਭੁਗਤਾਨ ਕੀਤੇ ਗਏ UI ਫਾਇਦੀਆਂ ਦੀ ਰਕਮ ਬਾਰੇ ਜਾਣਕਾਰੀ ਉੱਪਰ ਦਿਖਾਏ ਗਏ EDD ਦਫ਼ਤਰ ਵਿੱਚ ਵੱਧ ਭੁਗਤਾਨ ਸਪੈਸ਼ਲਿਸਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਦਾਅਵੇਦਾਰ/ਕਰਮਚਾਰੀ ਪ੍ਰਭਾਵਿਤ UI ਫਾਇਦੀਆਂ ਦੀ ਮੁੜ ਅਦਾਇਗੀ ਲਈ ਜਵਾਬਦੇਹ ਹੁੰਦੇ ਹਨ ਜੇਕਰ ਫਾਇਦੀਆਂ ਦੀ ਰਕਮ ਅਵਾਰਡ ਤੋਂ ਨਹੀਂ ਰੋਕੀ ਜਾਂਦੀ ਹੈ।

EDD ਨੂੰ ਵੱਧ ਭੁਗਤਾਨ ਕੀਤੇ UI ਫਾਇਦੀਆਂ ਦੀ ਮਾਤਰਾ, ਅਤੇ ਮੁੜ-ਭੁਗਤਾਨ ਲਈ ਜ਼ਿੰਮੇਵਾਰ ਧਿਰ ਦਾ ਪਤਾ ਲਗਾਉਣ ਲਈ ਸਮਰੱਥ ਬਣਾਉਣ ਲਈ, ਕਿਰਪਾ ਕਰਕੇ ਉੱਪਰ ਦਰਸਾਏ ਗਏ EDD ਦਫ਼ਤਰ ਵਿੱਚ ਹੇਠਾਂ ਦਿੱਤੀ ਜਾਣਕਾਰੀ ਜਮ੍ਹਾਂ ਕਰੋ।

ਅਵਾਰਡ ਇਸ ਲਈ ਸੀ (ਇੱਕ 'ਤੇ ਨਿਸ਼ਾਨ ਲਗਾਓ): ਪੂਰੀ ਪਿੱਛਲੀ ਤਨਖਾਹ ਸਮਝੌਤਾ
ਪ੍ਰਤੀ ਘੰਟੇ ਦੀ ਤਨਖ਼ਾਹ ਦਾ ਦਰ
$
ਹਰ ਹਫ਼ਤੇ ਕੰਮ ਕੀਤੇ ਘੰਟਿਆਂ ਦੀ ਗਿਣਤੀ
ਪਿੱਛਲੀ ਤਨਖਾਹ ਦੇ ਅਵਾਰਡ ਦੀ ਕੁੱਲ ਰਕਮ
$
ਅਵਾਰਡ ਦੁਆਰਾ ਕਵਰ ਕੀਤੀ ਗਈ ਮਿਆਦ
ਪ੍ਰਾਪਤ ਹੋਏ UI ਫਾਇਦੀਆਂ ਕਾਰਨ ਰੋਕੀ ਗਈ ਰਕਮ
$
ਪਿੱਛਲੀ ਤਨਖਾਹ ਜਾਰੀ ਕਰਨ ਦੀ ਤਾਰੀਖ਼

ਦਾਅਵੇਦਾਰ: ਤੁਹਾਨੂੰ ਵੱਧ ਭੁਗਤਾਨ ਦਾ ਨੋਟਿਸ ਡਾਕ ਰਾਹੀਂ ਭੇਜਿਆ ਜਾਵੇਗਾ, ਜੋ ਇਹ ਦਰਸਾਉਂਦਾ ਹੈ ਕਿ ਕੀ ਤੁਸੀਂ ਵੱਧ ਭੁਗਤਾਨ ਦੀ ਮੁੜ ਅਦਾਇਗੀ ਲਈ ਜ਼ਿੰਮੇਵਾਰ ਹੋ ਜਾਂ ਨਹੀਂ।

ਰੁਜ਼ਗਾਰਦਾਤਾ: ਜੇਕਰ ਤੁਸੀਂ ਪ੍ਰਾਪਤ ਹੋਏ UI ਫਾਇਦੀਆਂ ਦੀ ਰਕਮ ਦੁਆਰਾ ਪਿੱਛਲੀ ਤਨਖਾਹ ਅਵਾਰਡ ਨੂੰ ਘਟਾ ਦਿੱਤਾ ਹੈ, ਤਾਂ ਕਿਰਪਾ ਕਰਕੇ ਭੁਗਤਾਨ ਨੂੰ ਡਾਕ ਰਾਹੀਂ ਭੇਜੋ:

Employment Development Department
Document Management Section, MIC 96
P.O. Box 826880
Sacramento, CA 94280-0001

ਦਾਅਵੇਦਾਰ/ਕਰਮਚਾਰੀ ਦਾ ਨਾਮ ਅਤੇ ਸੋਸ਼ਲ ਸਿਕਿਉਰਿਟੀ ਨੰਬਰ, ਤੁਹਾਡੇ ਰਿਜ਼ਰਵ ਖਾਤੇ ਦਾ ਨੰਬਰ ਵੀ ਸ਼ਾਮਲ ਕਰੋ, ਅਤੇ ਦੱਸੋ ਕਿ ਭੁਗਤਾਨ ਪਿੱਛਲੀ ਤਨਖਾਹ ਅਵਾਰਡ ਲਈ ਹੈ।

EDD ਪ੍ਰਤੀਨਿਧੀ

DE 1200/P Rev. 3 (7-21) (INTERNET)

ਪੰਨਾ 1 ਦਾ 1

CU