Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਗਿਣਤੀ

0 ਸਿਫ਼ਰ sifar 50 ੫੦ ਪੰਜਾਹ panjaah
1 ਇਕ ik 51 ੫੧ ਇਕਵੰਜਾ ikvanja
2 ਦੋ do 52 ੫੨ ਬਵੰਜਾ bavanja
3 ਤਿੰਨ tin 53 ੫੩ ਤਿਰਵੰਜਾ tirvanja
4 ਚਾਰ chaar 54 ੫੪ ਚੁਰਵੰਜਾ churvanja
5 ਪੰਜ panj 55 ੫੫ ਪਚਵੰਜਾ pachvanja
6 ਛੇ chhe 56 ੫੬ ਛਪਵੰਜਾ chhapanja
7 ਸੱਤ satt 57 ੫੭ ਸਤਵੰਜਾ satvanja
8 ਅੱਠ atth 58 ੫੮ ਅਠਵੰਜਾ athvanja
9 ਨੌਂ naun 59 ੫੯ ਉਣਾਹਠ unaahath
10 ੧੦ ਦਸ das 60 ੬੦ ਸੱਠ sathh
11 ੧੧ ਗਿਆਰਾਂ giaaraan 61 ੬੧ ਇਕਾਹਠ ikaahath
12 ੧੨ ਬਾਰਾਂ baaraan 62 ੬੨ ਬਾਹਠ baahath
13 ੧੩ ਤੇਰਾਂ teraan 63 ੬੩ ਤ੍ਰੇਹਠ trehath
14 ੧੪ ਚੌਦਾਂ chaudaan 64 ੬੪ ਚੌਂਹਠ chaunhath
15 ੧੫ ਪੰਦਰਾਂ pandraan 65 ੬੫ ਪੈਂਹਠ painhth
16 ੧੬ ਸੋਲਾਂ solaan 66 ੬੬ ਛਿਆਹਠ chhiaahth
17 ੧੭ ਸਤਾਰਾਂ sataaraan 67 ੬੭ ਸਤਾਹਠ sataahath
18 ੧੮ ਅਠਾਰਾਂ athaaraan 68 ੬੮ ਅਠਾਹਠ athaahath
19 ੧੯ ਉੱਨੀ unnee 69 ੬੯ ਉਣੱਤਰ unhattar
20 ੨੦ ਵੀਹ veeh 70 ੭੦ ਸੱਤਰ sattar
21 ੨੧ ਇੱਕੀ ikky 71 ੭੧ ਇਕਹੱਤਰ ik-hattar
22 ੨੨ ਬਾਈ baaee 72 ੭੨ ਬਹੱਤਰ bahattar
23 ੨੩ ਤੇਈ tayee 73 ੭੩ ਤਿਹੱਤਰ tihattar
24 ੨੪ ਚੌਵੀ chauvy 74 ੭੪ ਚੁਹੱਤਰ chuhattar
25 ੨੫ ਪੱਚੀ pachchy 75 ੭੫ ਪੰਜਹੱਤਰ panjhattar
26 ੨੬ ਛੱਬੀ chhabby 76 ੭੬ ਛੱਹਤਰ chhihattar
27 ੨੭ ਸਤਾਈ sataaee 77 ੭੭ ਸਤੱਤਰ satattar
28 ੨੮ ਅਠਾਈ athaaee 78 ੭੮ ਅਠੱਤਰ athattar
29 ੨੯ ਉਣੱਤੀ unatty 79 ੭੯ ਉਣਾਸੀ unaasee
30 ੩੦ ਤੀਹ teeh 80 ੮੦ ਅੱਸੀ assee
31 ੩੧ ਇਕੱਤੀ ikatty 81 ੮੧ ਇਕਾਸੀ ikaasy
32 ੩੨ ਬੱਤੀ batty 82 ੮੨ ਬਿਆਸੀ biaasy
33 ੩੩ ਤੇਤੀ tety 83 ੮੩ ਤਿਰਾਸੀ tiraasy
34 ੩੪ ਚੌਂਤੀ chaunty 84 ੮੪ ਚੌਰਾਸੀ churaasy
35 ੩੫ ਪੈਂਤੀ painty 85 ੮੫ ਪੰਜਾਸੀ panjaasy
36 ੩੬ ਛੱਤੀ chhatty 86 ੮੬ ਛਿਆਸੀ chhiaasy
37 ੩੭ ਸੈਂਤੀ sainty 87 ੮੭ ਸੱਤਾਸੀ sattaasy
38 ੩੮ ਅਠੱਤੀ athatty 88 ੮੮ ਅੱਠਾਸੀ atthaasy
39 ੩੯ ਉਣਤਾਲੀ untaaly 89 ੮੯ ਉਣਾਨਵੇਂ unaanven
40 ੪੦ ਚਾਲੀ chaaly 90 ੯੦ ਨੱਬੇ nabbe
41 ੪੧ ਇਕਤਾਲੀ iktaaly 91 ੯੧ ਇਕਾਨਵੇਂ ikaanven
42 ੪੨ ਬਤਾਲੀ bataaly 92 ੯੨ ਬਾਨਵੇਂ baanven
43 ੪੩ ਤਰਤਾਲੀ tartaaly 93 ੯੩ ਤਿਰਾਨਵੇਂ tiraanven
44 ੪੪ ਚੁਤਾਲੀ chutaaly 94 ੯੪ ਚੌਰਾਨਵੇਂ chauraanven
45 ੪੫ ਪੰਜਤਾਲੀ panjtaaly 95 ੯੫ ਪਚਾਨਵੇਂ pachaanven
46 ੪੬ ਛਤਾਲੀ chhataaly 96 ੯੬ ਛਿਆਨਵੇਂ chhiaanven
47 ੪੭ ਸੰਤਾਲੀ santaaly 97 ੯੭ ਸੱਤਾਨਵੇਂ sattaanven
48 ੪੮ ਅਠਤਾਲੀ athtaaly 98 ੯੮ ਅੱਠਾਨਵੇਂ atthaanven
49 ੪੯ ਉਣੰਜਾ unanja 99 ੯੯ ਨੜਿੰਨਵੇਂ narhinnven
100 ੧੦੦ ਸੌ sau