Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਡਾਇਰੈਕਟੋਰੇਟ, ਖੇਡ ਵਿਭਾਗ, ਪੰਜਾਬ
ਯੁਵਾ ਭਵਨ, ਸੈਕਟਰ 42-A, ਚੰਡੀਗੜ੍ਹ
ਫੋਨ ਨੰ: 0172-2606400, ਈ. ਮੇਲ: sportsrecruitmentpunjab@gmail.com
ਵੈਬਸਾਈਟ: pbsports.punjab.gov.in

ਸ਼ੁੱਧੀ ਪੱਤਰ

ਬਾਬਤ ਸਪੋਰਟਸ ਨਰਸਰੀਆਂ ਵਿੱਚ ਭਰਤੀ ਕੀਤੇ ਜਾ ਰਹੇ ਕੋਚਿਜ਼ ਅਤੇ ਸੁਪਰਵਾਈਜ਼ਰਾਂ ਦੀਆਂ ਅਸਾਮੀਆਂ ਸਬੰਧੀ।

ਮਪੇਠਟਮ/ਮ.ਮ.1/ਡੀ.ਏ.12/2024/2693

ਮਿਤੀ:- 23.02.2024

ਵਿਭਾਗ ਵੱਲੋਂ ਆਪਣੀ ਵੈਬ ਸਾਈਟ ਤੇ ਮਿਤੀ 10-02-2024 ਨੂੰ ਖੇਡ ਸੁਪਰਵਾਈਜ਼ਰ ਅਤੇ ਖੇਡ ਕੋਚਿਜ਼ ਦੀ ਭਰਤੀ ਕਰਨ ਲਈ ਡਿਟੇਲ ਨੋਟਿਸ ਅੱਪਲੋਡ ਕੀਤਾ ਗਿਆ ਸੀ। ਜਿਸ ਦੀ ਲਗਾਤਾਰਤਾ ਵਿੱਚ ਹੇਠ ਲਿਖੇ ਅਨੁਸਾਰ ਸੋਧਾਂ ਕੀਤੀਆਂ ਜਾਂਦੀਆਂ ਹਨ:-

1. ਬਿਨੈ-ਪੱਤਰ ਭੇਜਣ ਦੀ ਆਖਰੀ ਮਿਤੀ :-

ਖੇਡ ਕੋਚਾਂ ਅਤੇ ਸੁਪਰਵਾਈਜ਼ਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਭੇਜਣ ਦੀ ਆਖਰੀ ਮਿਤੀ ਵਿੱਚ 10/03/2024 ਤੱਕ ਵਾਧਾ ਕੀਤਾ ਜਾਂਦਾ ਹੈ।

2. ਖੇਡ ਸੁਪਰਵਾਈਜ਼ਰ ਅਤੇ ਖੇਡ ਕੋਚਿਜ਼ ਦੀਆਂ ਅਸਾਮੀਆਂ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਜਾਂਦਾ ਹੈ:-

ਲੜੀ ਨੰ. ਅਹੁਦਾ ਪੁਰਾਣੀ ਗਿਣਤੀ ਸੋਧ ਉਪਰੰਤ ਨਵੀਂ ਗਿਣਤੀ
1 ਖੇਡ ਸੁਪਰਵਾਈਜ਼ਰ 21 26
ਕੁੱਲ ਜੋੜ (ੳ) 21 26
1 ਐਥਲੇਟਿਕ ਕੋਚ 58 58
2 ਫੁੱਟਬਾਲ 48 15
3 ਵਾਲੀਬਾਲ 35 22
4 ਹਾਕੀ 22 22
5 ਕਬੱਡੀ 12 12
6 ਹੈਂਡਬਾਲ 09 03
7 ਕੁਸ਼ਤੀ 07 20
8 ਖੇ-ਖੇ 04 02
9 ਬਾਸਕਿਟ ਬਾਲ 04 15
10 ਵੇਟ ਲਿਫਟਿੰਗ 02 05
11 ਬਾਕਸਿੰਗ 01 15
12 ਫੈਨਸਿੰਗ 01 02
13 ਕਿੱਕ-ਬਾਕਸਿੰਗ 01 01
14 ਨੈੱਟ ਬਾਲ 01 01
15 ਸਵੀਮਿੰਗ -- 10
16 ਜਿਮਨਾਸਟਿਕ -- 04
17 ਰੋਇੰਗ -- 04
18 ਸਾਈਕਲਿੰਗ -- 04
19 ਆਰਚਰੀ -- 10
20 ਵਸ਼ੂ -- 03
21 ਜੁਡੋ -- 05
22 ਕ੍ਰਿਕਟ -- 03
23 ਟੈਨਿਸ -- 02
24 ਬੈਡਮਿੰਟਨ -- 20
25 ਟੇਬਲ-ਟੈਨਿਸ -- 02
ਕੁੱਲ ਜੋੜ (ਅ) 205 260
ਕੁੱਲ ਜੋੜ (ੳ + ਅ) 226 286