Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

20 ਮਈ, 2022

ਨੰ: 49-ਐਲ.ਏ.-2022/ 10.- ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 233 ਅਧੀਨ ਮਿਤੀ 17 ਮਈ, 2022 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2022-23 ਲਈ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-

  1. ਸ਼੍ਰੀ ਕੁਲਵੰਤ ਸਿੰਘ ਪੰਡੋਰੀ
  2. ਸ੍ਰੀ ਅਮਿਤ ਰਤਨ ਕੋਟਫੱਤਾ
  3. ਸ੍ਰੀਮਤੀ ਅਰੁਣਾ ਚੌਧਰੀ
  4. ਡਾ. ਬਲਬੀਰ ਸਿੰਘ
  5. ਡਾ. ਚਰਨਜੀਤ ਸਿੰਘ
  6. ਸਰਦਾਰ ਫੌਜਾ ਸਿੰਘ
  7. ਸਰਦਾਰ ਹਰਦੇਵ ਸਿੰਘ ਲਾਡੀ
  8. ਡਾ. ਕਸ਼ਮੀਰ ਸਿੰਘ ਸੋਹਲ
  9. ਸ੍ਰੀ ਨਰੇਸ਼ ਕਟਾਰੀਆ
  10. ਮਿਸ ਨਰਿੰਦਰ ਕੌਰ ਭਰਾਜ
  11. ਡਾ. ਸੁਖਵਿੰਦਰ ਕੁਮਾਰ ਸੁੱਖੀ
  12. ਸਰਦਾਰ ਤਰੁਣਪ੍ਰੀਤ ਸਿੰਘ ਸੋਂਦ

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਸਪੀਕਰ ਸਾਹਿਬ ਨੇ ਸ਼੍ਰੀ ਕੁਲਵੰਤ ਸਿੰਘ ਪੰਡੋਰੀ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ :

20 ਮਈ, 2022

ਸੁਰਿੰਦਰ ਪਾਲ
ਸਕੱਤਰ।

ਨੰ: 49-ਐਲ.ਏ.-2022/5690 ਮਿਤੀ ਚੰਡੀਗੜ੍ਹ, 20 ਮਈ, 2022

ਕਾਪੀ ਪੰਜਾਬ ਵਿਧਾਨ ਸਭਾ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਸੂਚਨਾ ਹਿੱਤ ਭੇਜੀ ਜਾਂਦੀ ਹੈ।

ਵਿਸ਼ਵਾਸਮ
ਅਧੀਨ ਸਕੱਤਰ,
ਵਾਸਤੇ ਸਕੱਤਰ।

ਪਰਤੋ ਜੀ....