Benchmarks
View scores and output across OCR models spanning many document categories.
Want to run these evals on your own documents?
Talk to Sales5.
ਕਿਰਪਾ ਕਰਕੇ ਦੱਸੋ ਕਿ ਜੇ ਤੁਸੀਂ ਇਸ ਘਟਨਾ ਬਾਰੇ ਕਿਸੇ ਹੋਰ "ਸਿਟੀ ਆਫ ਫਰਿਜ਼ਨੋ ਵਿਭਾਗ" ਜਾਂ ਕਿਸੇ ਬਾਹਰੀ ਏਜੰਸੀ ਕੋਲ ਸ਼ਿਕਾਇਤ ਕੀਤੀ ਹੈ। ਜੇ ਹਾਂ ਤਾਂ ਕਿਰਪਾ ਕਰਕੇ ਮਿਤੀ ਦੱਸੋ ਅਤੇ ਉਸ ਵਿਅਕਤੀ ਬਾਰੇ ਦੱਸੋ ਜਿਸ ਨਾਲ ਤੁਸੀਂ ਸੰਪਰਕ ਕੀਤਾ ਸੀ।
ਫਰਿਜ਼ਨੋ ਪੁਲਿਸ ਵਿਭਾਗ: _________________________________
ਫਰਿਜ਼ਨੋ ਸਿਟੀ ਮੇਅਰ ਦਫਤਰ: _________________________________
ਫਰਿਜ਼ਨੋ ਸਿਟੀ ਮੈਨੇਜਰ ਦਫਤਰ: _________________________________
ਫਰਿਜ਼ਨੋ ਸਿਟੀ ਕੌਂਸਲ ਮੈਂਬਰ: _________________________________
ਸੁਤੰਤਰ ਸਮੀਖਿਆ ਦਾ ਫਰਿਜ਼ਨੋ ਸਿਟੀ ਦਫਤਰ: _________________________________
ਹੋਰ ਏਜੰਸੀ: _________________________________
ਕ੍ਰਿਪਾ ਕਰਕੇ ਨੋਟ ਕਰੋ ਕਿ ਇਹ ਸ਼ਿਕਾਇਤ ਫਾਰਮ ਸਿਰਫ ਫਰਿਜ਼ਨੋ ਪੁਲਿਸ ਵਿਭਾਗ ਦੇ ਮੈਂਬਰਾਂ ਨਾਲ ਸੰਬੰਧਤ ਘਟਨਾਵਾਂ ਲਈ ਹੈ।
ਫਾਰਮ ਨੂੰ ਭਰੋ ਅਤੇ ਇਸ ਪਤੇ ਤੇ ਭੇਜੋ:
ਡਿਊਟੀ ਦਫਤਰ - ਸੀ.ਸੀ.ਐਫ.
ਫਰਿਜ਼ਨੋ ਪੁਲਿਸ ਵਿਭਾਗ
ਪੀ ਓ. ਬਾੱਕਸ 1271
ਫਰਿਜ਼ਨੋ, ਸੀ. ਏ 93715-1271
Punjabi 2/2021
Page 5 of 6