Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ

(ਦਫਤਰ: ਜਨਰਲ ਭਾਗ-2)

ਵੱਲ

ਉਪ ਮੁੱਖ ਇੰਜੀਨੀਅਰ/ਓ ਤੇ ਐਮ,
ਹਲਕਾ,ਪੰ.ਰਾ.ਪਾ.ਕਾ.ਲਿ:ਸ਼ਾਹਪੁਰਕੰਡੀ।

389
20/2/13

ਮੀਮੇ ਨੰ: -----/ ਜੀਬੀਐਨ-3799

ਮਿਤੀ -----

ਵਿਸ਼ਾ: ਕਾਰਪੋਰੇਸ਼ਨ ਦੀ ਕਲੋਨੀ ਵਿੱਚ ਬਦਲੀ ਉਪਰੰਤ ਰਿਹਾਇਸ਼ ਰੱਖਣ ਸਬੰਧੀ:-
ਇੰਜੀ: ਜਰਨੈਲ ਸਿੰਘ ਏਈ

ਹਵਾਲਾ:- ਆਪ ਜੀ ਦੇ ਦਫਤਰ ਦਾ ਪੱਤਰ ਨੰ: 3935 ਮਿਤੀ 19.10.2012

ਇਸ ਸਬੰਧ ਵਿੱਚ ਪੂਰਨਕਾਲੀ ਡਾਇਰੈਕਟਰਜ਼ ਦੀ ਮਿਤੀ 1.2.2013 ਨੂੰ ਪਟਿਆਲਾ ਵਿਖੇ
ਹੋਈ 104 ਵੀਂ ਮੀਟਿੰਗ ਵਿੱਚ ਇੰਜੀ: ਜਰਨੈਲ ਸਿੰਘ ਏਈ ਨੂੰ ਆਰ.ਐਸ.ਡੀ.ਕਲੋਨੀ ਸ਼ਾਹਪੁਰਕੰਡੀ ਵਿਖੇ
ਅਲਾਟਿਡ ਰਿਹਾਇਸ਼ ਕੁਆਟਰ ਨੰ: 96 ਟਾਈਪ-4 ਨੂੰ ਬਦਲੀ ਉਪਰੰਤ ਰੱਖਣ ਦੇ ਕੇਸ ਤੇ ਵਿਚਾਰ ਕਰਦੇ
ਹੋਏ ਇਹ ਰਿਹਾਇਸ਼ ਮਿਤੀ 1.5.2012 ਤੋਂ 30.9.2012 ਤੱਕ ਨਾਰਮਲ ਕਿਰਾਏ ਤੇ ਰੱਖਣ ਦੀ ਪ੍ਰਵਾਨਗੀ
ਦਿੱਤੀ ਜਾਂਦੀ ਹੈ।

ਮਿਤੀ 1.10.2012 ਤੋਂ ਇਹ ਰਿਹਾਇਸ਼ ਰੱਖਣ ਦੇ ਸਬੰਧ ਵਿੱਚ ਪੂਰਨਕਾਲੀ ਡਾਇਰੈਕਟਰਜ਼
ਵੱਲੋਂ ਹੇਠ ਲਿਖੇ ਅਨੁਸਾਰ ਫੈਸਲਾ ਕੀਤਾ ਗਿਆ ਹੈ।

FURTHER RESOLVED THAT the rent shall be charged as per new policy
approved by the board w.e.f. 01.10.2012 from the accupants and period shall be
counted as if accommodations has been occupied on 01.10.2012."

ਇਹ ਪੂਰਨਕਾਲੀ ਡਾਇਰੈਕਟਰਜ਼ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ।

ਅਧੀਨ ਸਕੱਤਰ/ਜਨਰਲ,
ਪੀ.ਐਸ.ਪੀ.ਸੀ.ਐਲ., ਪਟਿਆਲਾ।

ਪਿੱਠ ਅੰਕਣ ਨੰ:

ਮਿਤੀ:

ਉਪਰੋਕਤ ਦਾ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਅਤੇ ਲੋੜੀਂਦੀ ਅਗਲੀ ਕਾਰਵਾਈ ਲਈ
ਭੇਜਿਆ ਜਾਂਦਾ ਹੈ:-

  1. ਲੇਖਾ ਅਫਸਰ/ਤਨਖਾਹ ਤੇ ਲੇਖਾ ਸ਼ਾਖਾ, ਪਟਿਆਲਾ।
  2. ਅਧੀਨ ਸਕੱਤਰ/ਮੀਟਿੰਗਜ਼, ਪੰ.ਰਾ.ਪਾ.ਕਾ.ਲਿ. ਪਟਿਆਲਾ ਨੂੰ ਉਨ੍ਹਾਂ ਦੇ ਗੈ:ਸ.ਪੱ:ਨੰ: 340
    ਮਿਤੀ 4.2.2013 ਦੇ ਹਵਾਲੇ ਵਿੱਚ।
  3. ਇੰਜੀ: ਜਰਨੈਲ ਸਿੰਘ ਏਈ. ਕੁਆਟਰ ਨੰ: 96 ਟਾਈਪ-4, ਆਰ.ਐਸ.ਡੀ.ਕਲੋਨੀ ਸ਼ਾਹਪੁਰਕੰਡੀ

ਅਧੀਨ ਸਕੱਤਰ/ਜਨਰਲ,
ਪੀ.ਐਸ.ਪੀ.ਸੀ.ਐਲ., ਪਟਿਆਲਾ।

ਪਿੱਠ ਅੰਕਣ ਨੰ: 11258

ਮਿਤੀ: 8/2/13

ਉਪਰੋਕਤ ਦਾ ਉਤਾਰਾ ਨਿਗ: ਇੰਜੀ:/ਆਈ.ਟੀ., ਪੀ.ਐਸ.ਪੀ.ਸੀ.ਐਲ., ਪਟਿਆਲਾ ਨੂੰ ਭੇਜਦੇ ਹੋਏ
ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਪੱਤਰ ਨੂੰ ਕਾਰਪੋਰੇਸ਼ਨ ਦੀ ਵੈਬ ਸਾਈਟ ਤੇ ਤੁਰੰਤ ਪਾ ਦਿੱਤਾ ਜਾਵੇ ਜੀ।

ਅਧੀਨ ਸਕੱਤਰ/ਜਨਰਲ,
ਪੰ.ਰਾ.ਪਾ.ਕਾ.ਲਿ.ਪਟਿਆਲਾ।

14