Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

Calgary

Calgary City Logo
Calgary City Logo
Icons representing public vehicle for hire: a smartphone showing a car, a taxi, and a sedan car.
Icons representing public vehicle for hire: a smartphone showing a car, a taxi, and a sedan car.

PUBLIC VEHICLE FOR HIRE

ਬੁਲੇਟਿਨ #023

ਟੈਕਸੀ ਸਟੈਂਡ ਜੁੜਾਵ ਸੈਸ਼ਨ

22 ਨਵੰਬਰ 2022

ਅਸੀਂ ਡਾਊਨਟਾਊਨ ਕੈਲਗਰੀ ਵਿੱਚ ਟੈਕਸੀ ਸਟੈਂਡਾਂ ਬਾਰੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ।

ਇਹ ਬੁਲੇਟਿਨ ਉਦਯੋਗ ਵਿਚਲੇ ਭਾਈਵਾਲਾਂ ਨੂੰ ਅਗਾਮੀ ਟੈਕਸੀ ਸਟੈਂਡ ਜੁੜਾਵ ਸੈਸ਼ਨਾਂ ਬਾਰੇ ਸੂਚਿਤ ਕਰਨ ਲਈ ਹੈ। ਪ੍ਰਸ਼ਾਸਨ ਮੌਜੂਦਾ ਟੈਕਸੀ ਸਟੈਂਡ ਟਿਕਾਣਿਆਂ ਅਤੇ ਟੈਕਸੀ ਸਟੈਂਡਾਂ ਦੀ ਜਗ੍ਹਾ ਬਦਲਣ ਜਾਂ ਮਕਸਦ ਬਦਲਣ ਦੇ ਮੌਕਿਆਂ 'ਤੇ ਤੁਹਾਡੇ ਵਿਚਾਰ ਲੈਣ ਲਈ ਜੁੜਾਵ ਸੈਸ਼ਨਾਂ ਦਾ ਆਯੋਜਨ ਕਰੇਗਾ।

ਇਹ ਸੈਸ਼ਨ ਸਾਰੇ ਟੈਕਸੀ ਡਰਾਈਵਰਾਂ ਲਈ ਖੁੱਲ੍ਹੇ ਹਨ।

ਅਸੀਂ ਤੁਹਾਡੀ ਸਹੂਲਤ ਲਈ ਕੁੱਲ ਚਾਰ (4) ਸੈਸ਼ਨ ਪੇਸ਼ ਕਰਾਂਗੇ। ਇਹ ਸੈਸ਼ਨ ਵਿਅਕਤੀਗਤ ਤੌਰ 'ਤੇ ਜਾਂ ਵਰਚੁਅਲ ਤੌਰ 'ਤੇ ਉਪਲਬਧ ਹਨ।

Icon representing an in-person presentation or meeting, showing a presenter and attendees.
Icon representing an in-person presentation or meeting, showing a presenter and attendees.

ਜਾਂ

Icon representing a virtual meeting or presentation, showing four participants in a grid.
Icon representing a virtual meeting or presentation, showing four participants in a grid.

ਵਿਅਕਤੀਗਤ ਸੈਸ਼ਨ:

ਕਿੱਥੇ: ਕਿਰਾਏ ਦੇ ਵਾਹਨ ਲਈ ਲਾਇਸੈਂਸਿੰਗ ਦਫ਼ਤਰ
2340 22 ਸਟ੍ਰੀਟ NE
ਹਰੀਕੇਨ ਬੋਰਡਰੂਮ

ਕਦੋਂ: 6 ਦਸੰਬਰ 2022
ਦੁਪਹਿਰ 1:00 ਤੋਂ 3:00 ਵਜੇ ਤੱਕ

ਜਾਂ

8 ਦਸੰਬਰ 2022
ਸਵੇਰੇ 9:30 ਤੋਂ ਸਵੇਰੇ 11:30 ਵਜੇ ਤੱਕ

ਰਜਿਸਟਰ ਕਰਨ ਲਈ:

ਜਲਦੀ ਰਜਿਸਟਰ ਕਰੋ ਕਿਉਂਕਿ ਵਿਅਕਤੀਗਤ ਸੈਸ਼ਨਾਂ ਲਈ ਜਗ੍ਹਾ ਸੀਮਤ ਹੈ

6 ਦਸੰਬਰ ਦਾ ਵਿਅਕਤੀਗਤ ਸੈਸ਼ਨ

8 ਦਸੰਬਰ ਦਾ ਵਿਅਕਤੀਗਤ ਸੈਸ਼ਨ

ਵਰਚੁਅਲ ਸੈਸ਼ਨ:

ਕਿੱਥੇ: Microsoft Teams ਲਾਈਵ ਇਵੈਂਟ

ਕਦੋਂ: 6 ਦਸੰਬਰ 2022
ਸਵੇਰੇ 9:30 ਤੋਂ ਸਵੇਰੇ 11:30 ਵਜੇ ਤੱਕ

ਜਾਂ

8 ਦਸੰਬਰ 2022
ਦੁਪਹਿਰ 1:00 ਤੋਂ 3:00 ਵਜੇ ਤੱਕ

ਰਜਿਸਟਰ ਕਰਨ ਲਈ:

6 ਦਸੰਬਰ ਦਾ ਵਰਚੁਅਲ ਸੈਸ਼ਨ

8 ਦਸੰਬਰ ਦਾ ਵਰਚੁਅਲ ਸੈਸ਼ਨ

ਕਿਰਪਾ ਕਰਕੇ ਸਿਰਫ ਇੱਕ (1) ਸੈਸ਼ਨ ਲਈ ਹੀ ਰਜਿਸਟਰ ਕਰੋ/ਵਿੱਚ ਹਾਜ਼ਰ ਹੋਵੋ।