Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਨਿਊਜ਼ੀਲੈਂਡ ਵਿੱਚ ਜਦੋ ਤੁਸੀਂ ਇੱਕ ਸਿਹਤ ਜਾਂ
ਅਪਾਹਿਜ ਸੇਵਾ ਦੀ ਵਰਤੋਂ ਕਰਦੇ ਹੋ,

HDC logo, stylized letters H D C in red and black.
HDC logo, stylized letters H D C in red and black.

Health and Disability Commissioner
Te Toihau Hauoro, Hauatanga

ਤੁਹਾਡੇ ਕੋਲ ਹੈ:

  1. ਸਤਿਕਾਰ ਨਾਲ ਵਿਵਹਾਰ ਕੀਤੇ ਜਾਣ ਦਾ ਅਧਿਕਾਰ
  2. ਸਹੀ ਢੰਗ ਨਾਲ ਵਿਵਹਾਰ ਕੀਤੇ ਜਾਣ ਦਾ ਅਧਿਕਾਰ
  3. ਸਨਮਾਨ ਅਤੇ ਆਜ਼ਾਦੀ ਦਾ ਅਧਿਕਾਰ
  4. ਵਧੀਆ ਸੰਭਾਲ ਅਤੇ ਸਹਾਇਤਾ ਪਾਉਣ ਦਾ ਅਧਿਕਾਰ ਜੋ ਤੁਹਾਡੀਆਂ ਜ਼ਰੂਰਤਾਂ ਲਈ ਫਿਟ ਬੈਠੇ
  5. ਤੁਹਾਨੂੰ ਚੀਜ਼ਾਂ ਅਜਿਹੇ ਢੰਗ ਨਾਲ ਦੱਸੇ ਜਾਣ ਦਾ ਅਧਿਕਾਰ ਜੋ ਤੁਸੀਂ ਸਮਝਦੇ ਹੋ
  6. ਤੁਹਾਡੀ ਸੰਭਾਲ ਅਤੇ ਸਹਾਇਤਾ ਲਈ ਉਹ ਸਭ ਕੁਝ ਦੱਸੇ ਜਾਣ ਦਾ ਅਧਿਕਾਰ ਜਿਸਨੂੰ ਜਾਣਨ ਦੀ ਤੁਹਾਨੂੰ ਲੋੜ ਹੈ
  7. ਤੁਹਾਡੀ ਸੰਭਾਲ ਅਤੇ ਸਹਾਇਤਾ ਲਈ ਵਿਕਲਪ ਚੁਣਨ ਦਾ ਅਧਿਕਾਰ
  8. ਸਹਾਇਤਾ ਲੈਣ ਦਾ ਅਧਿਕਾਰ
  9. ਤੁਹਾਡੇ ਇੱਕ ਸਿਖਲਾਈ, ਅਧਿਆਪਨ ਜਾਂ ਖੋਜ ਦਾ ਹਿੱਸਾ ਬਣਨ ਦਾ ਫੈਸਲਾ ਲੈਣ ਦਾ ਅਧਿਕਾਰ
  10. ਇੱਕ ਸ਼ਿਕਾਇਤ ਕਰਨ ਦਾ ਅਧਿਕਾਰ

ਜੇਕਰ ਤੁਹਾਨੂੰ ਮਿਲਣ ਵਾਲੀਆਂ ਸੇਵਾਵਾਂ ਅਤੇ ਸਹਾਇਤਾ ਤੋਂ ਤੁਸੀਂ ਖੁਸ਼ ਨਹੀਂ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਉਸ ਵਿਅਕਤੀ ਨਾਲ ਗੱਲ ਕਰੋ ਜਿਸ ਤੋਂ ਤੁਸੀਂ ਖੁਸ਼ ਨਹੀਂ ਹੋ
  • ਸ਼ਿਕਾਇਤ ਕਰਨ ਲਈ ਤੁਹਾਡੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਸਹਾਇਤਾ ਲਈ ਕਹੋ
  • 0800 55 50 50 'ਤੇ ਕਾਲ ਕਰੋ ਅਤੇ ਇੱਕ ਸਿਹਤ ਅਤੇ ਅਪਾਹਿਜਤਾ ਵਕੀਲ ਬਾਰੇ ਪੁੱਛੋ
  • ਸਿਹਤ ਅਤੇ ਅਪਾਹਿਜਤਾ ਕਮਿਸ਼ਨਰ ਕੋਲ ਸ਼ਿਕਾਇਤ ਕਰਨ ਲਈ 0800 11 22 33 'ਤੇ ਕਾਲ ਕਰੋ
Illustration of two people, one talking on the phone and the other working on a computer.
Illustration of two people, one talking on the phone and the other working on a computer.