Benchmarks
View scores and output across OCR models spanning many document categories.
Want to run these evals on your own documents?
Talk to SalesPUNJABI VERSION
ਵੱਖ ਹੁਨਰ ਅਤੇ ਸੰਕਲਪ ਵੱਖ ਵੱਖ ਰੇਟ ਤੇ ਸਿੱਖ ਰਹੇ ਸਨ। ਰਾਜ ਦੇ ਆਮ ਕੋਰ ਮਿਆਰ ਨ੍ਯੂ ਯਾਰ੍ਕ ਦੇ ਸਭ ਵਿਦਿਆਰਥੀਆਂ ਨੂ ਇਕੋ ਜਹੇ ਉਚ ਮਿਆਰ ਸਿੱਖਣ ਦਾ ਇੱਕ ਬਰਾਬਰ ਦਾ ਮੌਕਾ ਦੇਂਦੇ ਹਨ। ਇਹ ਕਾਲਜ, ਕੈਰੀਅਰ ਅਤੇ ਜੀਵਨ ਵਿੱਚ ਸਫਲਤਾ ਦਾ ਇੱਕ ਵੱਡਾ ਮੌਕਾ ਲੈਣ ਦੀ ਅਗਵਾਈ ਕਰਦਾ ਹੈ।
ਸ: ਜੇ ਮਿਆਰ ਉਠਾਏ ਗਏ ਤਾਂ ਕਿ ਇਹ ਸੰਭਾਵਿਤ ਹੈ ਕਿ ਵਧੇਰੇ ਵਿਦਿਆਰਥੀ ਸਕੂਲ ਛਡ ਕੇ ਜਾਣਗੇ ?
ਜ: ਇਸ ਦੀ ਵਧੇਰੇ ਸੰਭਾਵਨਾ ਨਹੀ ਹੈ ਕਿ ਵਿਦਿਆਰਥੀ ਸਕੂਲ ਛਡ ਕੇ ਜਾਣਗੇ। ਰਿਸਰਚ ਦਵਾਰਾ ਵੇਖਿਆ ਗਯਾ ਹੈ ਕਿ ਬਹੁਤ ਸਾਰੇ ਕਾਰਕ ਇਕਠੇ ਹੋ ਕੇ ਇੱਕ ਵਿਦਿਆਰਥੀ ਦੇ ਸਕੂਲ ਨੂ ਛਡਨ ਦਾ ਕਾਰਨ ਬਣਦੇ ਹਨ। ਰਿਸਰਚ ਦਵਾਰਾ ਇਹ ਵੀ ਵਿਖਾਇਆ ਗਿਆ ਹੈ ਕਿ ਵਿਦਿਆਰਥੀ ਸਕੂਲ ਵਿਚ ਹੋਰ ਚੁਣੌਤੀ ਚਾਹੁੰਦੇ ਹਨ। ਉਦਾਹਰਨ ਲਈ, 10 ਨੌਜਵਾਨ ਲੋਕਾਂ ਵਿਚੋਂ 7 ਜਿਨਾ ਨੂ ਸਕੂਲ ਤੋਂ ਬਾਹਰ ਕਰ ਦਿੱਤਾ ਸੀ ਨੇ ਕਿਹਾ ਕਿ ਉਹ ਹਾਈ ਸਕੂਲ ਵਿਚ ਨਾ ਹੀ ਉਤਸ਼ਾਹਿਤ ਕੀਤੇ ਗਏ ਯਾ ਸਖ਼ਤ ਕੰਮ ਕਰਨ ਲਈ ਪ੍ਰਰਿਤ ਕੀਤੇ ਗਏ । ਛਡ ਕੇ ਜਾਣ ਵਾਲਿਆਂ ਵਿਚੋਂ ਦੋ ਤਿਹਾਈ ਨੇ ਕਿਹਾ ਕਿ ਜੇਕਰ ਉਹਨਾ ਕੋਲੋਂ ਵਧੇਰੇ ਕਮ ਦੀ ਮੰਗ ਕੀਤੀ ਜਾਂਦੀ ਤੇ ਉਹ ਹੋਰ ਔਖਾ ਕੰਮ ਕਰਦੇ।(ਮਜਿਹੇ ਕਿ ਉੱਚ ਅਕਾਦਮਿਕ ਉਮੀਦ ਦੇ ਨਾਲ ਹੋਰ ਅਧਿਐਨ ਅਤੇ ਹੋਰ ਹੋਮਵਰਕ ਦੇ ਰੂਪ ਵਿੱਚ).1
ਸ: ਕਿ ਆਮ ਕੋਰ ਮਿਆਰ ਦਾ ਅੰਗਰੇਜ਼ੀ ਭਾਸ਼ਾ ਕਲਾ ਅਤੇ ਗਣਿਤ ਵਿੱਚ ਅਪਨਾਨਾ ਵਿਦਿਆਰਥੀ ਦੀ ਪਹੁੰਚ ਹੋਰ ਵਿਸ਼ਾ ਖੇਤਰ ਜਿਵੇਂ ਕਿ ਆਰਟਸ ਜ ਕਰੀਅਰ ਅਤੇ ਤਕਨੀਕੀ ਸਿੱਖਿਆ ਤੋਂ ਸੀਮਿਤ ਕਰਨ ਜਾ ਰਿਹਾ ਹੈ?
ਜ: ਨਹੀ, ਨ੍ਯੂ ਯਾਰ੍ਕ ਉਹ ਸਾਰੇ ਵਿਸ਼ੇ ਜੋ ਕਿ ਵਿਦਿਆਰਥੀ ਨੂ ਹਾਈ ਸਕੂਲ ਤੋਂ ਪਰੇ ਦੀ ਸਫਲਤਾ ਲਈ ਤਿਆਰ ਕਰਨ ਵਿੱਚ ਮਹੱਤਤਾ ਰਖਦੇ ਹਨ ਨੂੰ ਸਮਝਦਾ ਹੈ। ਹਰ ਤਰਾਂ ਤੋਂ ਚੰਗੇ ਵਿਦਿਆਰਥੀਆਂ ਦਾ ਗ੍ਰੈਜੂਏਟ ਹੋਣਾ ਰਾਜ ਦੇ ਭਵਿੱਖ ਲਈ ਜ਼ਰੂਰੀ ਹੈ। ਸਾਫ਼ ਆਮ ਕੋਰ ਮਿਆਰ ਅਸਲ ਵਿੱਚ ਅਧਿਆਪਕ ਨੂ ਵਿਸ਼ੇ ਖੇਤਰ ਭਰ ਦੇ ਸਿੱਖਣ ਨੂੰ ਏਕੀਕਿਰਤ ਕਰਨ ਵਿੱਚ ਮਦਦ ਕਰਣਗੇ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਨੂ ਉਹ ਸਬਕ ਦਿੱਤੇ ਜਾਣਗੇ ਜੋ ਗਣਿਤ, ਵਿਗਿਆਨ, ਸਮਾਜਿਕ ਅਧਿਐਨ, ਅੰਗਰੇਜ਼ੀ ਭਾਸ਼ਾ ਕਲਾ ਅਤੇ ਹੋਰ ਵਿਸ਼ਿਆਂ ਨੂ ਜੋੜਨਗੇ।
ਸ: ਕਿ ਰਾਜ ਦੇ ਆਮ ਕੋਰ ਮਿਆਰ ਅਵਾਸਤਵਿਕ ਉੱਚ ਆਸ ਬਣਾ ਕੇ ਘੱਟ ਪ੍ਰਦਰਸ਼ਨ ਕਰ ਰਹੇ ਸਕੂਲ 'ਚ ਵਿਦਿਆਰਥੀ ਨੂ ਸਜ਼ਾ ਦੇਂਦੇ ਹਨ?
ਜ: ਨਹੀ, ਅਕਸਰ ਸਾਰੇ ਘੱਟ ਕਾਰਗੁਜ਼ਾਰੀ ਸਕੂਲਾਂ ਵਿੱਚ ਅੱਜਕਲ ਵਿਦਿਆਰਥੀ ਘੱਟ ਉਮੀਦ ਤੇ ਰਖੇ ਜਾਂਦੇ ਹਨ। ਨ੍ਯੂ ਯਾਰ੍ਕ ਨੇ ਰਾਜ ਦੇ ਆਮ ਕੋਰ ਮਿਆਰ ਨੂੰ ਇਸ ਲਈ ਅਪਣਾਇਆ ਤਾਕਿ ਸਾਰੇ ਵਿਦਿਆਰਥੀ ਇਕ ਸ਼ਾਨਦਾਰ ਸਿੱਖਿਆ ਪ੍ਰਾਪਤ ਕਰਣ।
Glossary- ਸ਼ਬਦਾਵਲੀ:
- Shift-ਸਿਫਟ- ਪਰਵਰਤਨ - ਇੱਕ ਤਬਦੀਲੀ ਕਿ ਕਿਵੇਂ ਅਧਿਆਪਕ ਸਿੱਖਿਆ ਦੇਂਦੇ ਨੇ ਤੇ ਕਿਵੇਂ ਵਿਦਿਆਰਥੀ ਸਿਖਦੇ ਨੇ।
- Text-ਟੈਕਸਟ -ਪਾਠ- ਕੋਈ ਵੀ ਲਿਖਿਆ ਕੰਮ।
- Non-fiction- ਨੋਣ -ਫ਼ਿਕਸ਼ਨ -ਗੈਰ-ਗਲਪ-ਅਸਲੀ ਜੀਵਨ ਘਟਨਾ ਜ ਤੱਥ ਬਾਰੇ ਪਾਠ
- Evidence-ਇਵੀਡੈਂਸ - ਸਬੂਤ- ਪਾਠ ਤੋਂ ਸਬੂਤ ਦੇ ਟੁਕੜੇ
Common Core State Standards: Frequently Asked Questions (FAQ)
3