Benchmarks
View scores and output across OCR models spanning many document categories.
Want to run these evals on your own documents?
Talk to Sales Page 1 of 1
ਪੰਜਾਬ ਸਕੂਲ ਸਿੱਖਿਆ ਬੋਰਡ
ਪ੍ਰੈੱਸ ਨੋਟ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2019-20 ਦੇ ਬਠਿੰਡਾ ਜੋਨ ਦੇ ਸਹਿ-ਅਕਾਦਮਿਕ ਮੁਕਾਬਲੇ ਜੋ ਮਿਤੀ 25/9/2019 ਤੋਂ 27/9/2019 ਤੱਕ ਹੋਣੇ ਸਨ। ਹੁਣ ਇਹ ਮੁਕਾਬਲੇ ਮਿਤੀ 26/9/2019 ਤੋਂ 28/9/2019 ਤੱਕ ਹੋਣਗੇ।
ਮਿਤੀ 26/9/2019 ਨੂੰ ਪ੍ਰਾਇਮਰੀ ਵਰਗ, ਮਿਤੀ 27/9/2019 ਨੂੰ ਮਿਡਲ ਵਰਗ ਅਤੇ ਮਿਤੀ 28/9/2019 ਨੂੰ ਸੈਕੰਡਰੀ ਵਰਗ ਦੇ ਮੁਕਾਬਲੇ ਹੋਣਗੇ।
ਬਠਿੰਡਾ ਜੋਨ ਵਿਖੇ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮਾਨਸਾ, ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਸ਼ਾਮਿਲ ਹੋਣਗੇ। ਇਹਨਾਂ ਮੁਕਾਬਲਿਆਂ ਤੇ ਲਗਾਏ ਜੱਜ ਸਹਿਬਾਨਾਂ ਨੂੰ ਮਿਤੀਆਂ ਬਦਲਣ ਸੰਬੰਧੀ ਕੋਈ ਵੱਖਰੇ ਤੌਰ ਤੇ ਪੱਤਰ ਨਹੀਂ ਕੱਢੇ ਜਾਣਗੇ।
Bm 23/9
ਵਾਈਸ ਚੇਅਰਮੈਨ