Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1
A collage of four images showing scenes related to the Sutter Subbasin, including a street view, a river, a grassy field, and a construction vehicle.
A collage of four images showing scenes related to the Sutter Subbasin, including a street view, a river, a grassy field, and a construction vehicle.

ਤੱਤਕਾਲੀ ਰਿਲੀਜ਼ ਲਈ:

ਸੰਪਰਕ: ਲੀਸਲੀ ਦੂਮਾਸ

ਈਮੇਲ: info@suttersubbasin.org

ਫੋਨ: 916-999-8778

ਸਟਰ ਗ੍ਰਾਊਂਡਵਾਟਰ ਸਬਬੇਸਿਨ ਨਾਲ ਸਬੰਧਤ ਸਥਾਨਕ ਕੋਸ਼ਿਸ਼ਾਂ ਪ੍ਰਕਿਰਿਆ ਅਧੀਨ ਹਨ
ਜਨਤਕ ਸਮੀਖਿਆ ਅਤੇ ਟਿੱਪਣੀ ਲਈ ਡ੍ਰਾਫ਼ਟ ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨ ਉਪਲਬਧ ਹੈ

ਸਟਰ ਕਾਉਂਟੀ, ਸੀਏ: ਸਟਰ ਸਬਬੇਸਿਨ ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨ ਪਬਲਿਕ ਡ੍ਰਾਫ਼ਟ ਨੂੰ ਜਨਤਕ ਟਿੱਪਣੀ ਕਾਲ ਲਈ 1 ਅਕਤੂਬਰ ਤੋਂ 12 ਨਵੰਬਰ ਤੱਕ ਉਪਲਬਧ ਕਰਵਾਏ ਜਾਣ ਦੀ ਉਮੀਦ ਹੈ। ਡ੍ਰਾਫ਼ਟ ਪਲਾਨ www.SutterSubbasin.org , ‘ਤੇ ਦੇਖਣ ਲਈ ਉਪਲਬਧ ਹੈ, ਅਤੇ ਟਿੱਪਣੀਆਂ info@suttersubbasin.org ‘ਤੇ ਸਬਮਿਟ ਕੀਤੀਆਂ ਜਾ ਸਕਦੀਆਂ ਹਨ।

ਸਟਰ ਗ੍ਰਾਊਂਡਵਾਟਰ ਸਬਬੇਸਿਨ ਦੀਆਂ ਨੌਂ ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਆਂ (GSAs) ਸਸਟੇਨੇਬਲ ਗ੍ਰਾਊਂਡਵਾਟਰ ਮੈਨੇਜਮੈਂਟ ਐਕਟ (SGMA) ਦੀ ਪ੍ਰਤੀਕਿਰਿਆ ਵਿੱਚ ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨ (GSP) ਤਿਆਰ ਕਰ ਰਹੀਆਂ ਹਨ। ਸਟਰ ਸਬਬੇਸਿਨ GSP 2021 ਦੀ ਸਮਾਪਤੀ ਤੱਕ ਪੂਰੀ ਹੋਵੇਗੀ ਅਤੇ 31 ਜਨਵਰੀ, 2022 ਦੀ ਰੈਗੂਲੇਟਰੀ ਸਮਾਂ-ਸੀਮਾ ਤੋਂ ਪਹਿਲਾਂ ਗ੍ਰਹਿਣ ਕੀਤਾ ਜਾਵੇਗਾ।

ਜਾਣਕਾਰੀ ਦੇਣ ਲਈ ਅਤੇ ਪਬਲਿਕ ਡ੍ਰਾਫ਼ਟ GSP ‘ਤੇ ਇਨਪੁਟ ਦੀ ਮੰਗ ਕਰਨ ਲਈ, ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਆਂ 19 ਅਕਤੂਬਰ ਨੂੰ ਸ਼ਾਮ 4 ਵਜੇ - 6 ਵਜੇ ਇੱਕ ਵਰਕਸ਼ਾਪ ਆਯੋਜਿਤ ਕਰਨ ਜਾ ਰਹੀਆਂ ਹਨ। ਕੋਵਿਡ-19 ਕਾਰਨ ਵਰਕਸ਼ਾਪ ਵਰਚੂਅਲੀ ਹੋਵੇਗੀ। ਇਹ ਪਬਲਿਕ ਵਰਕਸ਼ਾਪ ਸ਼ਾਮਿਲ ਹੋਣ, ਸਟਰ ਸਬਬੇਸਿਨ GSP ਦੀ ਸਮੱਗਰੀ ਬਾਰੇ ਜਾਣਨ ਅਤੇ ਸਟਰ ਸਬਬੇਸਿਨ ਵਿੱਚ ਗ੍ਰਾਊਂਡਵਾਟਰ ਮੈਨੇਜਮੈਂਟ ਦੇ ਭਵਿੱਖ ‘ਤੇ ਇਨਪੁਟ ਦੇਣ ਦਾ ਵਧੀਆ ਮੌਕਾ ਹੈ।

ਸਟਰ ਸਬਬੇਸਿਨ GSP - ਪਬਲਿਕ ਵਰਕਸ਼ਾਪ #5

ਮੰਗਲਵਾਰ, 19 ਅਕਤੂਬਰ, 2021 ਸ਼ਾਮ 4:00 - 6:00 ਵਜੇ

ਮੀਟਿੰਗ ‘ਤੇ ਜਾਓ

ਕਿਰਪਾ ਕਰਕੇ ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟਫੋਨ ਤੋਂ ਆਪਣੀ ਮੀਟਿੰਗ ਜੁਆਇਨ ਕਰੋ:

https://global.gotomeeting.com/join/214694605 .

ਤੁਸੀਂ ਆਪਣੇ ਫੋਨ ਤੋਂ ਵੀ ਡਾਇਲ ਕਰ ਸਕਦੇ ਹੋ: +1 (408) 650-3123, ਅਕਸੈਸ ਕੋਡ: 214-694-605

ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਆਂ SGMA ਦੇ ਤਹਿਤ ਰਾਜ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਜਤਨਾਂ ‘ਤੇ ਅਪਡੇਟ ਦੇਣ ਲਈ ਪਬਲਿਕ ਵਰਕਸ਼ਾਪਾਂ ਦੀ ਸਿਰੀਜ਼ ਆਯੋਜਿਤ ਕਰ ਰਹੀਆਂ ਹਨ। ਇਹ ਪੰਜਵੀਂ ਪਬਲਿਕ