Benchmarks
View scores and output across OCR models spanning many document categories.
Want to run these evals on your own documents?
Talk to Salesਸਰਦੀਆਂ ਦੇ ਖ਼ਤਰੇ
ਬਿਨਾਂ ਕਿਸੇ ਯੋਜਨਾ ਦੇ ਸਰਦੀਆਂ ਦਾ ਤੀਬਰ ਮੌਸਮ ਖ਼ਤਰਨਾਕ ਹੋ ਸਕਦਾ ਹੈ।
ਬਰਫ਼ੀਲੇ ਤੂਫ਼ਾਨ
ਬਰਫ਼, ਠੰਡੇ ਤਾਪਮਾਨ, ਤੇਜ਼
ਹਵਾਵਾਂ ਅਤੇ ਦੇਖਣ ਵਿੱਚ
ਕਠਿਨਾਈ ਲਿਆਉਂਦੇ ਹਨ।
ਪ੍ਰਭਾਵਾਂ ਵਿੱਚ ਸ਼ਾਮਲ
ਹਨ ਉੱਡਦੀ ਹੋਈ ਬਰਫ਼
ਅਤੇ
ਤੁਹਾਡੇ ਆਲੇ ਦੁਆਲੇ
ਨੂੰ ਦੇਖਣ ਵਿੱਚ
ਮੁਸ਼ਕਲ
ਇਮਾਰਤ ਅੰਦਰ
ਰਹਿ ਕੇ
ਤਿਆਰੀ ਕਰੋ
ਜਮਾ ਦੇਣ ਵਾਲਾ ਮੀਂਹ
ਸੰਪਰਕ ਹੋਣ 'ਤੇ ਜੰਮ ਜਾਂਦਾ ਹੈ
ਅਤੇ ਸਤ੍ਹਾ 'ਤੇ ਬਰਫ਼ ਦੀ ਪਰਤ
ਬਣਾਉਂਦਾ ਹੈ।
ਪ੍ਰਭਾਵਾਂ ਵਿੱਚ ਸ਼ਾਮਲ
ਹਨ ਡਿੱਗਦੀਆਂ
ਟਾਹਣੀਆਂ
ਅਤੇ
ਤਿਲਕਣ ਵਾਲੀਆਂ
ਸੜਕਾਂ ਅਤੇ ਫੁੱਟਪਾਥ
ਯਾਤਰਾ ਤੋਂ
ਪਰਹੇਜ਼ ਕਰਕੇ
ਤਿਆਰੀ ਕਰੋ
ਅਤਿਅੰਤ ਠੰਡ ਪੈਣ ਦੀਆਂ
ਚੇਤਾਵਨੀਆਂ
ਜਾਰੀ ਕੀਤੀਆਂ ਜਾਂਦੀਆਂ ਹਨ
ਜਦੋਂ ਤਾਪਮਾਨ -40 ਡਿਗਰੀ
ਸੈਲਸੀਅਸ ਤੋਂ ਘੱਟ ਜਾਂਦਾ ਹੈ।
ਪ੍ਰਭਾਵਾਂ ਵਿੱਚ ਸ਼ਾਮਲ ਹਨ
ਦਰਦ ਕਰਦੀ ਲਾਲ ਚਮੜੀ
ਜੋ ਮਿੰਟਾਂ ਵਿੱਚ ਜੰਮ ਸਕਦੀ ਹੈ
ਅਤੇ
ਸਰੀਰ ਦੇ ਤਾਪਮਾਨ ਵਿੱਚ ਤੇਜ਼ੀ
ਨਾਲ ਗਿਰਾਵਟ
ਨਿੱਘੇ ਕੱਪੜੇ ਪਾ ਕੇ ਅਤੇ
ਕੱਪੜਿਆਂ ਦੀਆਂ ਪਰਤਾਂ
ਪਹਿਨ ਕੇ ਤਿਆਰੀ ਕਰੋ
ਤਿਆਰ ਰਹਿਣ ਨਾਲ ਮਦਦ ਮਿਲ ਸਕਦੀ ਹੈ।
ਸਰਦੀਆਂ ਦੇ ਖ਼ਤਰਿਆਂ ਦੇ ਜੋਖਮਾਂ ਨੂੰ ਜਾਣ ਕੇ ਅਤੇ ਇੱਕ ਯੋਜਨਾ ਬਣਾ ਕੇ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰੋ।
ਇਹ ਜਾਣਨ ਲਈ alberta.ca 'ਤੇ ਜਾਓ ਕਿ ਤੁਸੀਂ ਬਿਹਤਰ ਤਰੀਕੇ ਨਾਲ ਕਿਵੇਂ ਤਿਆਰੀ ਕਰ ਸਕਦੇ ਹੋ।
Alberta
ਸੁਰੱਖਿਆ ਵਰਗੀਕਰਨ: ਜਨਤਕ